ਅੱਜ ਵਾਲ਼ਾ ਤਾਂ ਟ੍ਰੇਲਰ ਹੈ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਗੱਲ ਤਾਂ ਚੱਜਦੀ ਕਰ ਦਿੱਲੀਏ
ਜੇਕਰ ਸ਼ਕਲ ਨਹੀਂ ਸੋਹਣੀ ।
ਅਸੀਂ ਤਾਂ ਹੱਸੀਏ ਸੂਲ਼ੀਆਂ ‘ਤੇ
ਤੇਰੀ ਪਰ ਸੂਰਤ ਹੈ ਰੋਣੀ ।
ਅੱਜ ਤਾਂ ਸਿਰਫ਼ ਟਰੇਲਰ ਹੈ
ਫਿਲਮ ਵੀ ਛੇਤੀ ਵੇਖੇਂਗੀ ,
ਸਾਨੂੰ ਦਸ ਵੀਹ ਨਾ ਸਮਝੀਂ
ਤੈਥੋਂ ਤਾਂ ਗਿਣਤੀ ਨਹੀਂ ਹੋਣੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024
Previous articleਹੁਣ ਗੱਲ ਬਣੂੰ
Next articleਕਿਸਾਨਾਂ ਵੱਲੋਂ ਕੌਮੀ ਸਾਂਝੇ ਮੋਰਚੇ ਦਾ ਐਲਾਨ