(ਸਮਾਜ ਵੀਕਲੀ)
ਲੇਖ ਕ, ਕਲਾਕਾਰ, ਰੰਗਕਰਮੀ ,
ਆਣ ਕਿਸਾਨ ਦੇ ਨਾਲ਼ ਖੜੇ੍ ।
ਬਾਕੀ ਸਭ ਵਰਗਾਂ ਦੇ ਲੋਕੀ ,
ਵੇਖੋ ਬੰਨ੍ ਕੇ ਪਾਲ਼ ਖੜੇ੍ ।
ਦਿੱਲੀ ਵਿੱਚੋਂ ਅਵਾਜ਼ ਆਈ ਕਿ,
ਘੋਲ਼ ਹੋਊ ਹੁਣ ਦੇਸ਼ ਵਿਆਪੀ ,
ਪੰਜ ਮੈਂਬਰੀ ਬਣੀਂ ਕਮੇਟੀ ,
ਬਾਕੀ ਦੇ ਫੜੀ੍ੱ ਮਸ਼ਾਲ ਖੜੇ੍ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024