(ਸਮਾਜ ਵੀਕਲੀ)
ਢਾਹ ਕੇ ਕਸ਼ਮੀਰ ਨੂੰ ,
ਪੰਜਾਬ ਢਾਹੁੰਣਾਂ ਚਾਹੁੰਦੇ ਨੇ ।
ਪਿਆਰ ਦੀ ਥਾਂ ਨਫ਼ਰਤਾਂ ਦਾ,
ਗੀਤ ਗਾਉਂਣਾ ਚਾਹੰਦੇ ਨੇ ।
ਅੰਨਦਾਤਿਆਂ ਨੂੰ ,
ਮਜ਼ਦੂਰੀ ਵਾਲ਼ੇ ਰਾਹ ਪਾ ਕੇ ,
ਸਾਡੀਆਂ ਜ਼ਮੀਨਾਂ ਕੋਈ ,
ਹੋਰ ਵਾਹੁੰਣਾਂ ਚਾਹੁੰਦੇ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024