ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅਨੈਕਾਂ ਪੰਜਾਬੀ ਅਤੇ ਧਾਰਮਿਕ ਗੀਤ ਗਾਉਣ ਵਾਲਾ ਗਾਇਕ ਅਸ਼ੋਕ ਗਿੱਲ ਸਾਇਰਨ ਮਿਊਜਕ ਵਰਲਡ ਅਤੇ ਸ਼ਿੰਦਾ ਨਿਹਾਲੂਵਾਲ ਦੀ ਨਿਰਦੇਸ਼ਨਾਂ ਹੇਠ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਕਰਕੇ ਉਨ•ਾਂ ਦੀ ਮਹਿਮਾ ‘ਬਾਣੀ’ ਟਰੈਕ ਰਾਹੀਂ ਲੈ ਕੇ ਹਾਜ਼ਰ ਹੋਇਆ ਹੈ। ਇਸ ਟਰੈਕ ਦੀ ਗੱਲਬਾਤ ਕਰਦਿਆਂ ਗਾਇਕ ਅਸ਼ੋਕ ਗਿੱਲ ਨੇ ਦੱਸਿਆ ਕਿ ਇਸ ਨੂੰ ਸੰਗੀਤ ਦੀਆਂ ਧੁੰਨਾਂ ਵਿਚ ਸੰਗੀਤਕਾਰ ਹਰੀ ਅਮਿਤ ਨੇ ਸ਼ਿੰਗਾਰਿਆ ਹੈ ਜਦਕਿ ਇਸ ਟਰੈਕ ਨੂੰ ਸ਼ਿੰਦਾ ਨਿਹਾਲੁ ਵਾਲਾ ਨੇ ਕਲਮਬੱਧ ਕੀਤਾ ਹੈ। ਉਕਤ ਗਾਇਕ ਨੂੰ ਆਸ ਹੈ ਕਿ ਇਸ ਟਰੈਕ ਨੂੰ ਸਰੋਤੇ ਸ਼ੋਸ਼ਲ ਮੀਡੀਏ ਰਾਹੀਂ ਖੂਭ ਪਿਆਰ ਦੇਣਗੇ।
HOME ਭਗਵਾਨ ਵਾਲਮੀਕ ਜੀ ਦੀ ਮਹਿਮਾ ‘ਬਾਣੀ’ ਟਰੈਕ ਰਾਹੀਂ ਲੈ ਕੇ ਹਾਜ਼ਰ ਹੋਇਆ...