ਹੁਸੈਨਪੁਰ (ਸਮਾਜ ਵੀਕਲੀ) (ਕੌੜਾ)– ਪਿੰਡ ਪਾਣੀ ਲੰਘਣ ਜ਼ਿਲ੍ਹੇ ਚ ਨਮੂਨੇ ਦਾ ਪਿੰਡ ਬਣਾਉਣ ਲਈ ਗ੍ਰਾਮ ਪੰਚਾਇਤ ਪੜ੍ਹਨ ਲੱਗਾ ਤੇ ਵਿਕਾਸ ਕਮੇਟੀ ਭਾਣੋਂ ਲੰਗਾ ਵੱਲੋਂ ਜਿੱਥੇ ਪੂਰਾ ਤਹੱਈਆ ਕੀਤਾ ਹੋਇਆ ਹੈ ਉਥੇ ਹੀ ਪਿੰਡ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿੱਚ ਪਿੰਡ ਦੇ ਦਾਨੀ ਸੱਜਣਾਂ ਅਤੇ ਪਰਵਾਸੀ ਭਾਰਤੀਆਂ ਵੱਲੋਂ ਵਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ
ਇਹ ਸ਼ਬਦ ਸਰਪੰਚ ਰਸ਼ਪਾਲ ਸਿੰਘ ਨੇ ਜੁਗਿੰਦਰ ਸਿੰਘ ਕਨੇਡਾ ਪੁੱਤਰ ਬਾਵਾ ਸਿੰਘ ਵਲੋਂ ਇੱਕ ਲੱਖ ਨਿਰਵੈਰ ਸਿੰਘ ਕਨੇਡਾ ਪੁੱਤਰ ਬਾਬਾ ਅਵਤਾਰ ਸਿੰਘ ਵਲੋਂ ਪੰਜਾਹ ਹਜ਼ਾਰ ਤੇ ਸਾਬੀ ਜੋ ਕਿ ਪੁੱਤਰ ਬੁੱਧ ਸਿੰਘ ਵਲੋਂ ਪੰਜਾਹ ਹਜ਼ਾਰ ਤੇ ਮਲਕੀਤ ਸਿੰਘ ਪ੍ਰਧਾਨ ਵਿਕਾਸ ਕਮੇਟੀ ਹਰਦਿਆਲ ਸਿੰਘ ਕਨੇਡਾ ਅਤੇ ਪਰਮਜੀਤ ਸਿੰਘ ਕਨੇਡਾ ਪੁੱਤਰ ਪਿਆਰਾ ਸਿੰਘ ਵੱਲੋਂ ਇੱਕ ਲੱਖ ਰਪਏ ਹਰਚਰਨ ਸਿੰਘ ਯੂਕੇ ਗੋਪੀ ਯੂਕੇ ਹੈਪੀ ਯੂਕੇ ਦੇ ਪੋਤਰੇ ਸਵਰਗੀ ਰਣਜੀਤ ਸਿੰਘ ਵੱਲੋਂ ਇੱਕ ਲੱਖ ਰੁਪਏ ਰੇਸ਼ਮ ਸਿੰਘ ਤੇ ਪਰਮਜੀਤ ਸਿੰਘ ਖ਼ਾਲਸੇ ਵੱਲੋਂ ਇਕ ਲੱਖ ਭਗਤ ਕੇਵਲ ਸਿੰਘ ਪੁੱਤਰ ਆਸਾ ਸਿੰਘ ਵੱਲੋਂ ਤੀਹ ਹਜਾਰ ਪੈਦਾ ਯੋਗਦਾਨ ਪਾਉਣ ਤੇ ਧੰਨਵਾਦ ਕਰਦਿਆਂ ਕਹੇ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਚ ਤੀਰਥ ਸਿੰਘ ਬਾਊ ਪ੍ਰਧਾਨ ਗੁਰਮੇਲ ਸਿੰਘ ਕਿੰਦਾ ਚਾਹਲ ਮਲਕੀਤ ਸਿੰਘ ਪ੍ਰਧਾਨ ਮੀਤ ਪ੍ਰਧਾਨ ਫਕੀਰ ਸਿੰਘ ਪੰਚ ਰਣਜੀਤ ਸਿੰਘ ਪੰਚ ਗੁਰਦੇਵ ਸਿੰਘ ਪੰਚ ਕੁਲਦੀਪ ਸਿੰਘ ਕੀਪਾ ਪੰਚ ਪਰਮਜੀਤ ਸਿੰਘ ਅਮਰੀਕ ਸਿੰਘ ਮੀਕਾ ਜਸਪਾਲ ਸਿੰਘ ਕਾਲਾ ਸੋਨੂ ਖਿਡਾਰੀ ਹਨੀ ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ