(Samajweekly) ਐਸ ਐਮ ਆਰ ਫਿਲਮ ਪ੍ਰੋਡਕਸ਼ਨ ਬੈਨਰ ਹੇਠ ਹੱਕ ਰਿਕਾਰਡ ਕੰਪਨੀ ਵੱਲੋਂ 20 ਅਕਤੂਬਰ ਨੂੰ ਸੋਹਣੀ ਮੁਟਿਆਰ ਸਿੰਗਰ ਸ਼ੈਲੀ ਬੀ ਦਾ ਨਵਾਂ ਟਰੈਕ ਇੰਤਜ਼ਾਰ ਪੂਰੀ ਦੁਨੀਆਂ ਭਰ ਦੇ ਵਿਚ ਰਲੀਜ ਕੀਤਾ ਜਾਵੇਗਾ। ਜਿਸ ਦਾ ਮਿਊਜ਼ਿਕ ਸਾਬ ਸਿੰਘ ਨੇ ਕੀਤਾ ਹੈ ਤੇ ਇਸ ਨੂੰ ਲਿਖਿਆ ਹੈਪੀ ਡੱਲੀ ਅਤੇ ਨੀਰੂ ਜੱਸਲ ਨੇ ਅਤੇ ਇਸ ਦਾ ਵੀਡੀਓ ਨੀਸ਼ੂ ਪ੍ਰਿੰਸ ਨੇ ਤਿਆਰ ਕੀਤਾ ਹੈ।ਸਾਰੀ ਟੀਮ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਮਾਂ ਹੁੰਗਾਰਾ ਅਤੇ ਪਿਆਰ ਮਿਲੇਗਾ।
Uncategorized ਦੁਨੀਆਂ ਭਰ ਵਿਚ ਰਲੀਜ ਹੋਵੇਗਾ 20 ਅਕਤੂਬਰ ਨੂੰ...