ਐਸ ਐਸ ਪੀ ਕੁਲਵੰਤ ਹੀਰ ਨੇ ਮਨਦੀਪ ਮੈਂਡੀ -ਸੁੱਚੇ ਰੰਗੀਲੇ ਦਾ ਟਰੈਕ ਕੀਤਾ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਐਸ ਐਸ ਪੀ ਕੁਲਵੰਤ ਹੀਰ ਵਲੋਂ ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਸੁੱਚਾ ਰੰਗੀਲਾ – ਮਨਦੀਪ ਮੈਂਡੀ ਦੇ ਗਾਏ ਟਰੈਕ ਨੂੰ ਰਿਲੀਜ਼ ਕੀਤਾ ਗਿਆ। ਸੁੱਚਾ ਰੰਗੀਲਾ ਨੇ ਦੱਸਿਆ ਕਿ ਇਸ ਮੌਕੇ ਰਣਵੀਰ ਸਿੰਘ ਟੁੱਟ, ਇੰਦਰਵੀਰ ਸਿੰਘ ਟੁੱਟ, ਕਮਲ ਲੁਬਾਣਾ, ਅਕਸ਼ੈ ਪਰੇਮੀ ਡਾਇਰੈਕਟਰ, ਅਕਸ਼ੈ ਵਰਮਾ, ਮਨਪ੍ਰੀਤ ਰੋਇਲਜ਼, ਰਾਜ ਕੁਮਾਰ ਯੂ ਐਸ ਏ, ਸੁਰਿੰਦਰ ਰਾਏ ਗਰੀਸ, ਆਰੀਗ ਮਿਊਜਿਕ, ਰਾਜਵੀਰ ਪੰਨੂ ਲੇਖਕ, ਪਰਮਿੰਦਰ ਪਿੰਦਾ ਯੂ ਕੇ ਸਮੇਤ ਕਈ ਹੋਰ ਹਾਜ਼ਰ ਸਨ। ਉਨ•ਾਂ ਦੱਸਿਆ ਕਿ ਇਸ ਟਰੈਕ ਦਾ ਟਾਇਟਲ ਬਦਮਾਸ਼ੀ – 2 ਹੈ। ਜਿਸ ਨੂੰ ਪੀ ਬੀ 08 ਫਿਲਮ ਪ੍ਰੋਡਕਸ਼ਨ ਅਤੇ ਸੰਨੀ ਔਲਖ ਅਤੇ ਗਲੋ ਬੈਨਸੀ ਮੀਡੀਆ ਵਲੋਂ ਲਾਂਚ ਕੀਤਾ ਗਿਆ ਹੈ।

Previous articleਜ਼ਿਲ•ਾ ਹੁਸ਼ਿਆਰਪੁਰ ‘ਚ ਹੁਣ ਨਹੀਂ ਬਖਸ਼ੇ ਜਾਣਗੇ ਤੇਜ਼ ਰਫਤਾਰੀ ਵਾਹਨ ਡਰਾਇਵਰ- ਐਸ ਐਸ ਪੀ
Next articleCongress MP behaving like Opposition leader: Amarinder