ਰੁਲਦੂ ਨੂੰ ਬੋਲਣਾਂ ਪਿਆ ( 3 )

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਚੰਗਾ ਖਾਂਦੇ ਮੰਦਾ ਬੋਲਦੇ ,
ਪਾਉਦੇ ਰਹਿਣ ਪਟਾਕੇ .
ਰੋਕ ਨਹੀਂ ਕੋਈ ਟੋਕ ਨਹੀਂ ,
ਜੋ ਮਰਜ਼ੀ ਕਰ ਲੈਣ ਬਾਕੇ .
ਸਾਂਭੇ ਪਏ ਕਾਨੂੰਨ ਵਿਚਾਰੇ ,
ਫਾਇਲਾਂ ਅਤੇ ਕਿਤਾਬਾਂ ਵਿੱਚ,
ਲੋਕ ਰਾਜ ਵਿੱਚ ਹੁਕਮ ਚਲਾਉਦੇ,
ਮੰਤਰੀਆਂ ਦੇ ਕਾਕੇ .
                 ਮੂਲ ਚੰਦ ਸ਼ਰਮਾ 
9478408898
Previous articleਮਿੱਟੀ ਹਾਂ
Next articleਰੁਲਦੂ ਨੂੰ ਬੋਲਣਾਂ ਪਿਆ ( 4 )