ਹੁਸ਼ਿਆਰਪੁਰ/ਸ਼ਾਮਚੁਰਾਸੀ 9 ਅਗਸਤ, (ਚੁੰਬਰ)(ਸਮਾਜ ਵੀਕਲੀ)-ਸ਼ਾਮ ਚੁਰਾਸੀ ਸੀ ਐਚ ਸੀ ਵਿਖੇ ਐਸ ਐਮ ਓ ਹਰਬੰਸ ਲਾਲ ਦੀ ਅਗਵਾਈ ਹੇਠ ਵਿਖੇ ਚੱਕੋਵਾਲ ਸਿਹਤ ਕੇਂਦਰ ਵਲੋਂ ਸ਼ਾਮਚੁਰਾਸੀ ਵਿਖੇ ਮੌਜੂਦਾ ਮੈਡੀਕਲ ਸਟਾਫ ਦੇ ਮਹਾਂਮਾਰੀ ਕਰੋਨਾ ਸੈਂਪਲ ਲਏ ਗਏ। ਇਸ ਮੌਕੇ ਉਨ•ਾਂ ਕਿਹਾ ਕਿ ਇਹ ਸੈਂਪਲ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਹੀ ਸਰਕਾਰੀ ਸਿਹਤ ਕੇਂਦਰਾਂ ਵਿਚ ਲਏ ਜਾ ਰਹੇ ਹਨ, ਜਿਸ ਤਹਿਤ ਸ਼ਾਮਚੁਰਾਸੀ ਵਿਚ ਵੀ ਸਮੁੱਚੇ ਸਟਾਫ ਦੇ ਕਰੋਨਾ ਸੈਂਪਲ ਲਏ। ਇਸ ਮੌਕੇ ਉਨ•ਾਂ ਕਿਹਾ ਕਿ ਕਰੋਨਾ ਮਾਹਾਂਮਾਰੀ ਤੋਂ ਬਚਣ ਲਈ ਸਾਨੂੰ ਸਰਕਾਰ ਵਲੋਂ ਅਤੇ ਮੈਡੀਕਲ ਅਮਲੇ ਵਲੋਂ ਦਿੱਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਅਪਨਾਉਣਾ ਚਾਹੀਦਾ ਹੈ।
HOME ਸੀ ਐਚ ਸੀ ਸ਼ਾਮਚੁਰਾਸੀ ਲਏ ਕਰੋਨਾ ਬੀਮਾਰੀ ਦੇ ਸੈਂਪਲ