ਸਚਿਨ ਤੇ 18 ਹੋਰ ਵਿਧਾਇਕਾਂ ਦੀ ਪਟੀਸ਼ਨ ਉਪਰ ਸੁਣਵਾਈ ਸੋਮਵਾਰ ਤੱਕ ਟਲੀ

ਜੈਪੁਰ (ਸਮਾਜਵੀਕਲੀ) :  ਕਾਂਗਰਸ ਦੇ ਬਾਗੀ ਨੇਤਾ ਸਚਿਨ ਪਾਇਲਟ ਤੇ 18 ਹੋਰ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦੇ ਸਬੰਧੀ ਸਪੀਕਰ ਦੇ ਨੋਟਿਸ ਖ਼ਿਲਾਫ਼ ਸੁਣਵਾਈ ਕਰਦਿਆਂ ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਇੰਦਰਜੀਤ ਮਹੰਤੀ ਤੇ ਜਸਟਿਸ ਪ੍ਰਕਾਸ਼ ਗੁਪਤਾ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਹੈ। ਇਸ ਦੇ ਨਾਲ ਸਪੀਕਰ ਦੇ ਨੋਟਿਸ ਜਿਸ ਦਾ ਜੁਆਬ ਅੱਜ ਸ਼ਾਮ ਤੱਕ ਦੇਣਾ ਸੀ ’ਤੇ ਕਾਰਵਾਈ ਮੰਗਵਾਰ ਸ਼ਾਮ ਤੱਕ ਅੱਗੇ ਪੈ ਗਈ ਹੈ।

Previous articleਹਰ ਸ਼ੁਕਰਵਾਰ ਨੂੰ ਡਰਾਈ ਡੇ , ਫਰਾਈ ਡੇ ਮਨਾਇਆ ਜਾਵੇਗਾ
Next articleਡੇਰਾ ਮੁਖੀ ਨੂੰ ਪੁਸ਼ਾਕ ਦੇ ਮਾਮਲੇ ’ਚ ਲੌਂਗੋਵਾਲ ਵੱਲੋਂ ਸੁਖਬੀਰ ਬਾਦਲ ਦਾ ਬਚਾਅ