HOMEINDIA ਚੀਨ ਨਾਲ ਵਿਵਾਦ: ਮੋਦੀ ਨੇ 19 ਨੂੰ ਸਰਬ ਦਲੀ ਮੀਟਿੰਗ ਸੱਦੀ 17/06/2020 ਨਵੀਂ ਦਿੱਲੀ (ਸਮਾਜਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨਾਲ ਵਿਵਾਦ ਦੇ ਮਾਮਲੇ ’ਤੇ 19 ਜੂਨ ਨੂੰ ਸ਼ਾਮ ਪੰਜ ਵਜੇ ਸਰਬ ਦਲੀ ਮੀਟਿੰਗ ਸੱਦ ਲਈ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਵਾਲੀ ਇਸ ਮੀਟਿੰਗ ਵਿੱਚ ਕਈ ਪਾਰਟੀਆਂ ਦੇ ਨੇਤਾ ਸ਼ਾਮਲ ਹੋਣਗੇ।