ਇਸਲਾਮਾਬਾਦ (ਸਮਾਜਵੀਕਲੀ): ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐਲ-ਐੱਨ) ਦੇ ਮੁਖੀ ਸ਼ਾਹਬਾਜ਼ ਸ਼ਰੀਫ ਦਾ ਕਰੋਨਾਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਮੁਲਕ ’ਚ ਕੋਵਿਡ ਕੇਸਾਂ ਦਾ ਅੰਕੜਾ 1,19,536 ਨੂੰ ਅੱਪੜ ਗਿਆ ਹੈ। ਪੀਐੱਮਐੱਲ-ਐੱਨ ਦੇ ਆਗੂ ਅੱਤਾਊੱਲ੍ਹਾ ਤਰਾਰ ਨੇ ਦਾਅਵਾ ਕੀਤਾ ਕਿ ਸ਼ਾਹਬਾਜ਼ ਨੈਸ਼ਨਲ ਅਕਾਊਂਟਬਿਲਟੀ ਬਿਊਰੋ ਅੱਗੇ ਪੇਸ਼ ਹੋਏ ਸਨ ਜਿਨ੍ਹਾਂ ਨੂੰ ਊੱਥੋਂ ਲਾਗ ਲੱਗ ਗਈ।
HOME ਸ਼ਾਹਬਾਜ਼ ਸ਼ਰੀਫ ਦਾ ਟੈਸਟ ਕਰੋਨਾ ਪਾਜ਼ੇਟਿਵ