ਇੰਟਰਨੈੱਟ ਤੇ ਕਰੋਨਾ ਰਹਿਤ ਇਲਾਕਿਆਂ ਵਿੱਚ ਸਕੂਲ ਖੋਲ੍ਹੇ ਜਾਣ: ਠਾਕਰੇ

ਮੁੰਬਈ (ਸਮਾਜਵੀਕਲੀ): ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਰਾਜ ਦੇ ਦੂਰ-ਦੁਰਾਡੇ ਦੇ ਇਲਾਕਿਆਂ, ਜਿਥੇ ਇੰਟਰਨੈੱਟ ਸਹੂਲਤ ਨਹੀਂ ਤੇ ਨਾ ਹੀ ਕਰੋਨਾ ਦਾ ਪ੍ਰਭਾਵ ਹੈ, ਵਿੱਚ ਸਕੂਲ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਲਾਗੂ ਕਰਦਿਆਂ ਸਕੂਲ ਦੁਬਾਰਾ ਖੋਲ੍ਹਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਵਾਂ ਵਿਦਿਅਕ ਸਾਲ ਜੂਨ ਵਿੱਚ ਸ਼ੁਰੂ ਹੋਣਾ ਚਾਹੀਦਾ ਹੈ।

Previous articleਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ
Next articleTrump called Zuckerberg after Twitter flagged controversial tweets: Report