ਜਲੰਧਰ( ਸਮਾਜਵੀਕਲੀ— ਸੁਨੈਨਾ ਭਾਰਤੀ) ਜਲੰਧਰ ਕਰਵਿਊ ਲਾਕਊਡਨ ਚੱਲਦਿਆਂ ਕਰੀਬ ਦੋ ਮਹੀਨੇ ਦਾ ਸਮਾਂ ਹੋ ਗਿਆ ਹੈ ਲਾਂਬੜਾ ਪੁਲਿਸ ਵੱਲੋ ਸ਼ਲਾਘਾ ਯੋਗ ਉਪਰਾਲੇ ਸਦਕੇ ਲਾਂਬੜੇ ਦੇ ਲਾਗਲੇ ਪਿੰਡਾ ਦੇ ਨਾਰਗਿਕ ਆਪਣੇ ਆਪ ਨੂੰ ਸੁਰੱਖਿਅਤ ਸਹਿਸੂਸ ਕਰ ਰਹੇ ਹਨ। ਲਾਬੜਾਂ ਪੁਲਿਸ ਵੱਲੋ ਸਾਰੇ ਹੀ ਪਿੰਡਾ ਵਿਚ ਨਾਕੇ ਲਗਵਾਏ ਗਏ ਸਨ ਜਿਨ੍ਹਾਂ ਪਿੰਡਾ ਵਿਚ ਭਗਵਾਨਪੁਰ, ਤਾਜਪੁਰ ਵਿਚ ਵੀ ਲਾਕੇ ਲਗਵਾਏ ਗਏ ਅਤੇ ਦੌਨਾਂ ਪਿੰਡਾ ਨੂੰ ਨਾਗਰਿਕਾਂ ਦੀ ਸੇਫਟੀ ਲਈ ਚਾਰੇ ਪਾਸਿੳ ਸੀਲ ਕੀਤਾ ਗਿਆ ਸੀ ਅਤੇ ਪੁਲਿਸ ਪ੍ਰਸਾਸ਼ਨ਼ਨ ਪੂਰਾ ਸਹਿਯੋਗ ਦਿੱਤਾ ਗਿਆ ਸੀ. ਪੰਜਾਬ ਪੁਲਿਸ ਦੀ ਵਧੀਆ ਕਾਰਜਗੁਜਾਰੀ ਨੰ ਦੇਖਦੇ ਹੋਏ ਯੁਥ ਫਾਰ ਵੈਲਫੇਅਰ ਸੁਸਾਇਟੀ ਪਿੰਡ ਭਗਵਾਨਪੁਰ ਅਤੇ ਤਾਜਪੁਰ ਪੰਜਾਬ ਪੁਲਿਸ ਦੇ ਸਟਾਫ ਦਾ ਪੂਰਾ ਮਾਨ ਸਤਿਕਾਰ ਕੀਤਾ ਗਿਆ ਥਾਣਾ ਲਾਬੜਾ ਇੰਚਾਰਜ ਰਮਨਦੀਪ ਸਿੰਘ ਜੀ ਨੂੰ ਸਿਰੋਪਾ ਅਤੇ ਬਾਬਾ ਸਹਿਬ ਡਾ ਅੰਬੇਡਕਰ ਜੀ ਦੀ ਤਸਵੀਰ ਦੇ ਵਿਸੇ਼ਸ ਤੋਰ ਤੇ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਲਾਬੜਾ ਪੁਲਿਸ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਇਸਪੈਕਟਰ ਰਮਨਦੀਪ ਸਿੰਘ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਇਸ ਲਈ ਕਿ ਦੁੱਖ ਘੜੀ ਵਿਚ ਪਿੰਡ ਵਾਸੀਆਂ ਵਲੋ ਪੁਲਿਸ ਦਾ ਪੂਰਾ ਸਹਿਯੋਗ ਕੀਤਾ ਗਿਆ।
ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਬਰ ਕੂੜਾ ਰਾਮ, ਉੱਘੇ ਸਮਾਜ ਸੇਵਕ ਸਾਬਕਾ ਪੰਚ ਦਿਲਬਾਗ ਸੱਲਣ ,ਸਾਬਕਾ ਪੰਚ ਜ਼ੋਗਿੰਦਰ ਪਾਲ ਕੈਂਥ, ਰਕੇਸ਼ ਕੁਮਾਰ ਸੱਲਣ, ਸਿ਼ਵ ਕੁਮਾਰ ,ਪਵਨ ਕੁਮਾਰ, ਹੰਸਰਾਜ, ਮਨਜਿੰਦਰ ਸਿੰਘ, ਜ਼ਸਵਿੰਦਰ ਕੋਰ, ਰੀਟਾ ਦੇਵੀ, ਨਿਰਮਲਾ ਦੇਵੀ , ਜਗਨ ਨਾਥ ,ਨਿਰਮਲ ਸਿੰਘ , ਉਕਾਰ ਸਿੰਘ, ਲਾਲੀ ਚੰਦੜ ਅਤੇ ਯੁਥ ਫਾਰ ਫੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਹਾਜ਼ਰ ਸਨ।