ਹਰਿਆਣਾ ’ਚ ਭਾਰਤ ਜੋੜੇ ਯਾਤਰਾ ਦਾ ਅੱਜ ਆਖ਼ਰੀ ਦਿਨ: ਰਾਹੁਲ ਨਾਲ ਤੁਰੇ ਹੁੱਡਾ, ਸੂਰਜੇਵਾਲਾ, ਸ਼ੈਲਜਾ ਤੇ ਕਈ ਹੋਰ

ਫਰੀਦਾਬਾਦ (ਹਰਿਆਣਾ) (ਸਮਾਜ ਵੀਕਲੀ) : ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿਚ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਆਪਣੇ ਹਰਿਆਣਾ ਪੜਾਅ ਦੇ ਤੀਜੇ ਅਤੇ ਆਖਰੀ ਦਿਨ ਅੱਜ ਸੋਹਾਨਾ ਦੇ ਖੇਰਲੀ ਲਾਲਾ ਤੋਂ ਮੁੜ ਸ਼ੁਰੂ ਹੋਈ। ਰਾਹੁਲ ਗਾਂਧੀ ਦੇ ਨਾਲ-ਨਾਲ ਭੁਪਿੰਦਰ ਸਿੰਘ ਹੁੱਡਾ, ਰਣਦੀਪ ਸਿੰਘ ਸੂਰਜੇਵਾਲਾ, ਕੁਮਾਰੀ ਸ਼ੈਲਜਾ, ਕਰਨ ਸਿੰਘ ਦਲਾਲ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਕੜਾਕੇ ਦੀ ਠੰਢ ‘ਚ ਸਵੇਰੇ ਪਦਯਾਤਰਾ ਦੀ ਸ਼ੁਰੂਆਤ ਕੀਤੀ।

 

Previous articleਉੜੀਸਾ ’ਚ ਹੋਣ ਵਾਲੇ ਵਿਸ਼ਵ ਕੱਪ ਹਾਕੀ (ਪੁਰਸ਼) ਲਈ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦਿਆ ਜਾਵੇਗਾ: ਪਟਨਾਇਕ
Next articleਯੂਪੀ: ਔਰਤ ਨੇ 9 ਕਤੂਰੇ ਛੱਪੜ ’ਚ ਸੁੱਟੇ, ਪੁਲੀਸ ਨੇ ਮਾਮਲਾ ਦਰਜ ਕੀਤਾ