ਐੱਸਬੀਆਈ ਵੱਲੋਂ ਹੋਮ ਲੋਨ ਦਰਾਂ ਵਿੱਚ ਵਾਧਾ

ਮੁੰਬਈ (ਸਮਾਜਵੀਕਲੀ)  – ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਘਰ ਲਈ ਕਰਜ਼ੇ ਦੀਆਂ ਦਰਾਂ ਵਿਚ 30 ਬੇਸਿਸ ਪੁਆਇੰਟਾਂ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਰਸਨਲ ਲੋਨ ਦੀਆਂ ਦਰਾਂ ਵਿੱਚ ਵੀ ਇੰਨਾਂ ਹੀ ਵਾਧਾ ਕੀਤਾ ਗਿਆ ਹੈ। ਨਵੀਂਆਂ ਦਰਾਂ 1 ਮਈ ਤੋਂ ਲਾਗੂ ਹੋ ਗਈਆਂ ਹਨ।

Previous articleਚੰਡੀਗੜ੍ਹ: ਕਰੋਨਾ ਦੇ 11 ਹੋਰ ਮਰੀਜ਼, ਗਿਣਤੀ 146 ਹੋਈ
Next articleਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਪੰਜਾਬੀ ਦੀ ਮੌਤ