ਬੀਐੱਸਐੱਫ ਦੇ 85 ਹੋਰ ਜਵਾਨਾਂ ਨੂੰ ਕਰੋਨਾ ਦੀ ਪੁਸ਼ਟੀ

ਨਵੀਂ ਦਿੱਲੀ  (ਸਮਾਜਵੀਕਲੀ) – ਬੀਐੱਸਐੱਫ ਦੇ 85 ਹੋਰ ਜਵਾਨਾਂ ਨੂੰ ਕਰੋਨਾਵਾਇਰਸ ਦੀ ਪੁਸ਼ਟੀ ਹੋਣ ਬਾਅਦ ਹੁਣ ਇਸ ਨੀਮ ਫੌਜੀ ਬਲ ਦੇ ਕਰੋਨਾ ਪੀੜਤ ਜਵਾਨਾਂ ਦੀ ਗਿਣਤੀ 154 ਹੋ ਗਈ ਹੈ।

Previous articleਉੱਤਰਾਖੰਡ ਦੇ ਮੁੱਖ ਮੰਤਰੀ ਦੀ ਮੌਤ ਦੀ ਅਫ਼ਵਾਹ ਉੱਡੀ
Next articleਜ਼ੀਰਕਪੁਰ ’ਚ ਕਰੋਨਾ ਨੇ ਦਿੱਤੀ ਦਸਤਕ