ਡਿਫਾਲਟਰਾਂ ਨੇ ਯੂਪੀਏ ਸਰਕਾਰ ਦੀ ਫੋਨ ਬੈਂਕਿੰਗ ਦਾ ਲਾਹਾ ਲਿਆ: ਸੀਤਾਰਮਨ

ਨਵੀਂ ਦਿੱਲੀ  (ਸਮਾਜਵੀਕਲੀ)ਕਾਂਗਰਸ ’ਤੇ ਮੋੜਵਾਂ ਵਾਰ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਜਾਣਬੁੱਝ ਕੇ ਕਰਜ਼ਾ ਨਾ ਮੋੜਨ ਵਾਲਿਆਂ ਨੇ ਯੂਪੀਏ ਸਰਕਾਰ ਦੀ ਫੋਨ ਬੈਂਕਿੰਗ ਦਾ ਲਾਹਾ ਲਿਆ ਹੈ, ਜਦ ਕਿ ਮੋਦੀ ਸਰਕਾਰ ਉਨ੍ਹਾਂ ਤੋਂ ਬਕਾਇਆ ਲੈਣ ਲਈ ਪਿੱਛੇ ਪਈ ਹੋਈ ਹੈ। 50 ਸਭ ਤੋਂ ਵੱਡੇ ਡਿਫਾਲਟਰਾਂ ਦੇ ਕਰਜ਼ੇ ਖੂਹ ਖਾਤੇ ਪਾਉਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਦੇਰ ਰਾਤ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ।

Previous articleEl Salvador Prez faces flak after ‘grim’ photos of prisoners surface
Next articleAustralia, NZ relax measures after success against COVID-19