ਸ਼ਿਮਲਾ (ਸਮਾਜਵੀਕਲੀ) – ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੇ ਪਿੰਡ ਵਿੱਚ ਅੱਜ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਝੁਲਸੇ ਗਏ। ਅੱਗ ਕਾਰਨ ਇਕ ਮੰਦਰ ਤੇ ਛੇ ਘਰ ਸੁਆਹ ਹੋ ਗਏ। ਇਹ ਅੱਗ ਸਿਸਤਵਾਰੀ ਵਿੱਚ ਤੜਕੇ ਚਾਰ ਵਜੇ ਅੱਗ ਲੱਗੀ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ।
HOME ਸ਼ਿਮਲਾ ਦੇ ਪਿੰਡ ਵਿੱਚ ਅੱਗ, ਇਕ ਮੌਤ