ਨਕੋਦਰ (ਸਮਾਜਵੀਕਲੀ–ਹਰਜਿੰਦਰ ਛਾਬੜਾ) – ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਅੱਜ ਗਰੀਬਾਂ ਨੂੰ ਰਾਸ਼ਨ ਵੰਡਿਆ ਗਿਆ। ਵਾਰਡ ਨੰਬਰ 12 ਮੁਹੱਲਾ ਨਵੀਂ ਅਬਾਦੀ ਨਕੋਦਰ। ਗੁਰਪ੍ਰਤਾਪ ਸਿੰਘ ਵਡਾਲਾ ਜੀ ਹਲਕਾ ਨਕੋਦਰ MLA ਗੁਰਵਿੰਦਰ ਸਿੰਘ ਭਾਟੀਆ ਪ੍ਰਧਾਨ ਨਕੋਦਰ ਅਕਾਲੀ ਦਲ ਪਾਰਟੀ। ਅੱਜ ਗਰੀਬਾਂ ਨੂੰ ਰਾਸ਼ਨ ਵੰਡਿਆ ਗਿਆ। ਇੰਦਰਜੀਤ ਲੱਕੀ ਨੇ ਵਾਰਡ ਨੰਬਰ 12 ਮੁਹੱਲਾ ਨਵੀਂ ਅਬਾਦੀ ਡਾ. ਅੰਬੇਦਕਰ ਨਗਰ, ਲੋਕਾਂ ਨੂੰ ਭਰੋਸਾ ਦਿੱਤਾ ਹਰ ਗਰੀਬ ਪਰਿਵਾਰ ਨੂੰ ਰਾਸ਼ਨ ਭੇਜਿਆ ਜਾਵੇਗਾ।
HOME ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਅੱਜ ਗਰੀਬਾਂ ਨੂੰ ਰਾਸ਼ਨ ਵੰਡਿਆ ਗਿਆ