ਫਿਲੌਰ (ਸਮਾਜਵੀਕਲੀ) – ਇਥੋਂ ਦੇ ਡਾ. ਬੀਆਰ ਅੰਬੇਡਕਰ ਚੌਕ ਅੱਜ ਸਵੇਰੇ ਪਿੰਡ ਬੱਛੋਵਾਲ ਦੀ ਫੈਕਟਰੀ ’ਚ ਕੰਮ ਕਰਨ ਵਾਲੇ ਨੂੰ ਸਕਿਓਰਿਟੀ ਗਾਰਡ ਨੇ ਕਰੰਸੀ ਨੋਟ ਸੁੱਟਦੇ ਨੂੰ ਦੇਖ ਲਿਆ। ਇਸ ਦੀ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਡਾਕਟਰਾਂ ਅਤੇ ਪੁਲੀਸ ਟੀਮ ਪੁੱਜ ਗਈ। ਉਸ ਵੇਲੇ ਹੀ ਪੀਪੀਈ ਕਿੱਟ ਮੰਗਵਾਈ ਗਈ ਤੇ ਘੇਰੇ ’ਚ ਲਏ ਵਿਅਕਤੀ ਨੂੰ ਸਮਝਾ ਕਿ ਕਿੱਟ ਪਹਿਨਾਈ ਗਈ। ਇਸ ਵਿਅਕਤੀ ਦਾ ਨਾਂ ਘੱਨਈਆ ਹੈ।
HOME ਕਰੰਸੀ ਨੋਟ ਸੁੱਟਣ ਵਾਲਾ ਮੌਕੇ ’ਤੇ ਕਾਬੂ