ਲੜਕੀਆਂ ਦੀ ਸੁੱਰਖਿਆਂ ਹੇਤੂ +1,+2 ਦੀਆਂ ਲੜਕੀਆਂ ਨੂੰ 112 ਤੇ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ

 ਮਹਿਤਪੁਰ, (ਨੀਰਜ ਵਰਮਾ) ਮਹਿਤਪੁਰ ਸਰਕਾਰੀ ਕੰਨਿਆਂ ਹਾਈ ਸਕੂਲ ਚ ਸਰਕਾਰ ਦੇ  ਨਿਰਦੇਸ਼ਾਂ ਅਨੁਸਾਰ ਲੜਕੀਆਂ ਦੀ ਸੁਰੱਖਿਆਂ ਲਈ ਬਣਾਈ 112 ਤੇ ਸ਼ਕਤੀ ਐਪ ਬਾਰੇ ਸੈਮੀਨਾਰ ਕਰਵਾਇਆ ਗਿਆ ਜਿਸ ਚ ਥਾਣਾ ਮੁਖੀ ਲਖਵੀਰ ਸਿੰਘ ਤੇ ਸਟਾਫ ਵੱਲੋਂ ਪ੍ਰਿੰਸੀਪਲ ਹਰਜੀਤ ਸਿੰਘ ਦੁਆਰਾ ਲੜਕੀਆਂ ਨੂੰ ਐਪ ਬਾਰੇ ਦੱਸਿਆਂ ਕਿ ਇਸ ਐਪ ਰਾਹੀਂ ਲੜਕੀਆਂ ਮੁਸ਼ਕਲ ਵੇਲੇ ਐਪ ਦੀ ਵਰਤੋਂ ਕਰ ਆਪਣੀ ਲੋਕੇਸ਼ਨ ਸਾਨੂੰ ਭੇਜ ਸਕਦੀਆਂ ਹਨ ਤੇ ਅਸੀਂ ਮੌਕੇ ਤੇ ਉਸਦੀ ਮੁਸ਼ਕਲ ਹੱਲ ਕਰਨ ਵਾਸਤੇ ਪਹੁੰਚ ਜਾਵਾਂਗੇ। ਐਸ. ਐਚ. ਉ ਨੇ  ਹਰ ਹਾਲਤ ਚ ਲੜਕੀਆਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ। ਇਸ ਮੌਕੇ ਪ੍ਰਿੰਸੀਪਲ ਤੇ ਸਕੂਲ ਸਟਾਫ ਵੱਲੋਂ ਸਰਕਾਰ ਦੀ ਇਸ ਸਹੂਲਤ ਦੀ ਸ਼ਲਾਘਾ ਕੀਤੀ ਗਈ।
Previous articleਭਾਰਤੀ ਨਾਗਰਿਕਤਾ ਸੋਧ ਬਿੱਲ ਦੇਸ਼ ਦੀ ਏਕਤਾ ਅਖੰਡਤਾ ਲਈ  ਘਾਤਕ ਸਿੱਧ ਹੋਵੇਗਾ — ਸਮਤਾ ਸੈਨਿਕ ਦਲ
Next articleभारतीय नागरिकता संशोधन विधेयक देश की एकता अखंडता के लिए घातक साबित होगा – समता सैनिक दल