ਪਟਿਆਲਾ : ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ’ਚ ਫਾਂਸੀ ਦੀ ਸਜ਼ਾ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿਚ ਦਿੱਤੇ ਗਏ ਬਿਆਨ ਬਾਰੇ ਰਾਜੋਆਣਾ ਮਾਮਲੇ ’ਤੇ ਰਾਜਸੀ ਹਲਕਿਆਂ ਸਮੇਤ ਆਮ ਲੋਕ ਵੀ ਭੰਬਲਭੂਸੇ ’ਚ ਪੈ ਗਏ ਹਨ। ਜਦਕਿ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਦਾ ਬਿਆਨ ਗਲਤ ਨਹੀਂ ਹੈ। ਕਿਉਂਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ, ਬਲਕਿ ਉਮਰ ਕੈਦ ’ਚ ਤਬਦੀਲ ਕੀਤੇ ਜਾਣ ਦਾ ਫੈਸਲਾ ਹੈ। -ਵੇਰਵੇ ਸਫ਼ਾ ਨੰਬਰ 2 ’ਤੇ…
INDIA ਰਾਜੋਆਣਾ ਦੀ ਸਜ਼ਾ ਮੁਆਫ਼ ਨਹੀਂ, ਤਬਦੀਲ ਕੀਤੀ ਜਾ ਰਹੀ ਹੈ: ਮੰਝਪੁਰ