ਹਰਿਆਣਾ ਦੀਆਂ 90 ਤੇ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਦੀ ਮਤਗਣਨਾ ਜਾਰੀ ਹੈ। ਇਸ ਦੇ ਨਾਲ ਹੀ 17 ਸੂਬਿਆਂ ਦੀਆਂ 51 ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਦੀ ਗਿਣਤੀ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ ਦੋ ਲੋਕ ਸਭਾ ਸੀਟਾਂ ਦੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਇਨ੍ਹਾਂ ਦੋ ਲੋਕ ਸਭਾ ਸੀਟਾਂ ‘ਚ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ ਤੇ ਮਹਾਰਾਸ਼ਟਰ ਦੀ ਸੋਲਾਪੁਰ ਲੋਕ ਸਭਾ ਸੀਟ ਹੈ।
INDIA ਹਰਿਆਣਾ ‘ਚ ਭਾਜਪਾ- ਕਾਂਗਰਸ ਵਿਚਾਲੇ ਫਸਵਾਂ ਮੁਕਾਬਲਾ, ਮਹਾਰਾਸ਼ਟਰ ‘ਚ NDA ਨੂੰ ਬਹੁਮਤ