ਨਕੋਦਰ, (ਸਮਾਜ ਵੀਕਲੀ ਬਿਊਰੋ) – ਸੀਰੀਅਲ ‘ਰਾਮ-ਸੀਆ ਕੇ ਲਵ-ਕੁਸ਼’ ‘ਚ ਭਗਵਾਨ ਵਾਲਮੀਕੀ ਮਹਾਰਾਜ ਦੀ ਜੀਵਨੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਉਂਦਿਆਂ ਹੋਏ ਵਾਲਮੀਕਿ ਭਾਈਚਾਰੇ ਦੇ ਲੋਕ ਸੜਕਾਂ ‘ਤੇ ਉਤਰ ਆਏ ਜਿਨ੍ਹਾ ਨੇ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਹੈ। ਬੰਦ ਦੌਰਾਨ ਨਕੋਦਰ ‘ਚ ਗੋਲ਼ੀ ਚੱਲਣ ਨਾਲ ਇਕ ਵਿਅਕਤੀ ਗੁਰਪ੍ਰੀਤ ਪੁੱਤਰ ਹਰੀ ਨਿਵਾਸੀ ਗੁਰੂ ਨਾਨਕ ਪੁਰਾ ਜ਼ਖ਼ਮੀ ਹੋ ਗਿਆ ਜਿਸ ਨੂੰ ਨਕੋਦਰ ਦੇ ਇਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਹੈ।
INDIA ਪੰਜਾਬ ਬੰਦ ਦੌਰਾਨ ਨਕੌਦਰ ’ਚ ਚੱਲੀ ਗੋਲੀ 1 ਨੌਜਵਾਨ ਜਖਮੀ