ਨਗਰ ਦਾ ਨਾਮ ਰੱਖਿਆ ਗਿਆ ਸ੍ਰੀ ਗੁਰੂ ਰਾਮਦਾਸ ਨਗਰ ਵਾਰਡ 14

ਸਮਰਾਲਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਨਗਰ ਦਾ ਨਾਮ ਰੱਖਿਆ ਗਿਆ ਸ੍ਰੀ ਗੁਰੂ ਰਾਮਦਾਸ ਨਗਰ ਵਾਰਡ 14 ਨੰਬਰ ਦਾ ਉਸ ਉਦਘਾਟਨ ਕਰਦੇ ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਸ ਕਰਨਵੀਰ ਸਿੰਘ ਢਿੱਲੋਂ ਤੇ ਕੌਂਸਲਰ ਜਸਵਿੰਦਰ ਸਿੰਘ ਧਾਲੀਵਾਲ ਨਾਲ ਨਗਰ ਨਿਵਾਸੀ ਸੂਬੇਦਾਰ ਬਿਕਰਮਜੀਤ ਸਿੰਘ,ਹਰਬੰਸ ਲਾਲ, ਚਰਨਜੀਤ ਸਿੰਘ, ਅਨਮੋਲਜੋਤ ਸਿੰਘ, ਦਲਜੀਤ ਸਿੰਘ ਸਮਰਾਲਾ ਦਰਸ਼ਨ ਸਿੰਘ, ਕਰਨੈਲ ਸਿੰਘ, ਹਰਪਾਲ ਸਿੰਘ, ਤੇਜਿੰਦਰ ਕਕਰਾਲਾ ਆਦਿ ਹਾਜ਼ਰ ਸਨ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndonesia inaugurates 3 new autonomous regions
Next articleਸ਼ਾਹਕਾਰ ਰਚਨਾ