ਵਿਧਾਨ ਸਭਾ ਚੋਣਾਂ 2022 ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 83 ਅਧਿਕਾਰੀਆਂ, ਕਰਮਚਾਰੀ ਸਨਮਾਨਿਤ

ਜਿਲ੍ਹਾ ਚੋਣ ਅਫਸਰ ਵਲੋਂ ਸ਼ਾਂਤੀਪੂਰਨ, ਨਿਰਪੱਖ ਤੇ ਨਿਰਵਿਘਨ ਚੋਣ ਪ੍ਰਕਿ੍ਰਆ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ

(ਸਮਾਜ ਵੀਕਲੀ)-ਕਪੂਰਥਲਾ,(ਕੌੜਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਵਿਧਾਨ ਸਭਾ ਚੋਣਾਂ-2022 ਦੌਰਾਨ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ 83 ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰਸ਼ੰਸ਼ਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਿਯਾ ਉੱਪਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਨੂਪਮ ਕਲੇਰ, ਜਿਲ੍ਹਾ ਲੋਕ ਸੰਪਰਕ ਅਫਸਰ ਸ. ਸੁਬੇਗ ਸਿੰਘ, ਐਕਸੀਅਨ ਸ੍ਰੀ ਸਰਬਰਾਜ ਕੁਮਾਰ, ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਸ੍ਰੀ ਰਜ਼ਨੀਸ ਕੁਮਾਰ ਵੀ ਸ਼ਾਮਿਲ ਹਨ।
ਇਸ ਮੌਕੇ ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਚੁਣੌਤੀਪੂਰਨ ਚੋਣ ਤੇ ਗਿਣਤੀ ਪ੍ਰਕਿ੍ਰਆ ਨੂੰ ਨਿਰਪੱਖ ਤੇ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜਨ ਲਈ ਸਮੂਹ ਚੋਣ ਅਮਲਾ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਧਿਕਾਰੀਆਂ ਤੇ ਕਰਮਚਾਰੀ ਹੋਰ ਸਮਰਪਣ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਹੋਣਗੇ।
ਸਨਮਾਨਿਤ ਹੋਣ ਵਾਲਿਆਂ ਵਿਚ ਚੋਣ ਤਹਿਸੀਲਦਾਰ ਮਨਜੀਤ ਕੌਰ, ਕਾਨੂੰਗੋ ਪੂਜਾ ਕੱਕੜ, ਪ੍ਰੋਗਰਾਮਰ ਕਮਲ ਕਿਸ਼ੋਰ, ਕਲਰਕ ਦਿਲਬਾਗ ਸਿੰਘ, ਸਤਪਾਲ ਸਿੰਘ, ਡਾਟਾ ਐਂਟਰ ਓਪਰੇਟਰ ਰਾਕੇਸ਼ ਕੁਮਾਰ, ਰਣਜੀਤ ਕੌਰ, ਮਹੇਸ਼ ਕੁਮਾਰ, ਜਤਿੰਦਰ ਬਹਿਲ, ਮਿਸ ਸ਼ਿਵਾਨੀ, ਹਰਪ੍ਰੀਤ, ਸੇਵਾਦਾਰਾਂ ਵਿਚ ਅਰੁਣ ਕੁਮਾਰ, ਮੁਨੀਸ਼ ਕੁਮਾਰ, ਸ੍ਰੀਮਤੀ ਕਿਰਨ ਮਦਾਨ, ਅਤੇ ਚੌਕੀਦਾਰ ਅਭੀ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਦਫ਼ਤਰ ਦੇ ਸਟਾਫ਼ ਤੋਂ ਜਿਲ੍ਹਾ ਮਾਲ ਅਫਸਰ ਸ੍ਰੀ ਜਸ਼ਨਜੀਤ ਸਿੰਘ, ਡੀ.ਐਸ.ਐਮ, ਪੀਐਲਆਰਐਸ ਗਗਨਦੀਪ ਕੌਰ, ਸੁਪਰਡੈਂਟ ਅਨਿਲ ਕੁਮਾਰ ਕਾਲਾ, ਸੀਨੀਅਰ ਸਹਾਇਕ ਸ੍ਰੀ ਰਾਜੇਸ਼ ਕੁਮਾਰ, ਸਟੈਨੋ ਦਵਿੰਦਰ ਸਿੰਘ, ਨੈਟਵਰਕ ਫ਼ੀਲਡ ਇੰਜੀ.ਪਵਨ ਨੈਟ ਰੋਹਿਤ ਸ਼ਰਮਾ ਅਤੇ ਪਰਦੀਪ ਕੁਮਾਰ ਸ਼ਾਮਿਲ ਹਨ।
ਸਿੱਖਿਆ ਵਿਭਾਗ ਕਪੂਰਥਲਾ ਤੋਂ ਕਾਮਰਸ ਲੈਕਚਰਾਰ ਦਵਿੰਦਰ ਵਾਲੀਆ, ਅੰਗ੍ਰੇਜ਼ੀ ਮਿਸਟਰੈਸ ਸੁਨੀਤਾ ਸਿੰਘ, ਕੰਪਿਊਟਰ ਫ਼ੈਕਲਟੀ ਅਮਰਜੀਤ ਸਿੰਘ ਅਤੇ ਤੇਜਿੰਦਰ ਸਿੰਘ ਸ਼ਾਮਿਲ ਸਨ।
ਐਨ.ਆਈ.ਸੀ ਕਪੂਰਥਲਾ ਤੋਂ ਡੀ.ਆਈ.ਓ ਸ੍ਰੀ ਸੰਜੀਵ ਕੁਮਾਰ,ਤਕਨੀਕੀ/ਨੈਟਵਰਕ ਇੰਜੀ. ਸ੍ਰੀ ਰਾਜਬੀਰ ਸਿੰਘ ਅਤੇ ਸ੍ਰੀ ਕਨਚਨਦੀਪ ਨੇਗੀ, ਪ੍ਰੋਜੈਕਟ ਮੈਨੇਜਰ ਐਨ.ਆਈ.ਸੀ ਸ੍ਰੀ ਹਰਮੀਤ ਸਿੰਘ ਅਤੇ ਸ੍ਰੀ ਚੇਤਨ ਸ਼ਰਮਾ, ਲੈਕਚਰਾਰ ਸ੍ਰੀ ਸੁਨੀਲ ਬਜਾਜ, ਕੰਪਿਊਟਰ ਫ਼ੈਕਲਟੀ ਸ੍ਰੀ ਜਗਦੀਪ ਸਿੰਘ ਜੰਮੂ ਅਤੇ ਸ੍ਰੀ ਕੁਲਵਿੰਦਰ ਸਿੰਘ ਸ਼ਾਮਲ ਸਨ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਪਿਤ ਕੀਤੇ ਗਏ ਸ਼ਿਕਾਇਤ ਸੈੱਲ ਤੋਂ ਈ.ਓ ਸ੍ਰੀ ਚੰਦਰ ਮੋਹਨ ਭਾਟੀਆ, ਕੰਪਿਊਟਰ ਫ਼ੈਕਲਟੀ ਰਮਨ ਸ਼ਰਮਾ ਅਤੇ ਮੋਹਿਤ ਸ਼ਰਮਾ, ਲੈਕਚਰਾਰ ਹਰਸਿਮਰਤ ਸਿੰਘ, ਦੀਪਕ ਕੁਮਾਰ, ਸੁਨੀਲ ਨਾਹਰ, ਪਵਨ ਕੁਮਾਰ, ਪਰਦੀਪ ਕੁਮਾਰ, ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ,ਬੀਰ ਮੋਹਨ, ਅਮਰਜੀਤ ਸਿੰਘ, ਅਮਰੀਕ ਸਿੰਘ, ਪਵਨਜੀਤ ਸਿੰਘ, ਸੁਨੀਲ ਥਾਪਰ, ਪ੍ਰੇਮ ਸਿੰਘ, ਸੁਖਬੀਰ ਸਿੰਘ, ਅਧਿਆਪਕ ਰਾਜੇਸ਼ ਮੰਗੀ ਸਾਰੇ ਕੰਪਿਊਟਰ ਫੈਕਲਟੀ, ਅਧਿਆਪਕ ਰਾਜੇਸ਼ ਮੈਂਗੀ, ਪੀ.ਟੀ.ਆਈ ਦਲਜੀਤ ਸਿੰਘ, ਸਾਇੰਸ ਮਾਸਟਰ ਅਮਿਤ ਸ਼ਰਮਾ, ਮਾਸਟਰ ਜੀਵਨ ਜੋਤ ਮੱਲੀ, ਸੀ.ਐਲ.ਟੀ.ਈ. ਕਰਨ ਬਚਰਾ ਅਤੇ ਸੀਐਮਐਮ ਸ੍ਰੀ ਵਿਜੇ ਰਾਖਰੀ ਸ਼ਾਮਲ ਸਨ।
ਈ.ਵੀ.ਐੱਮ ਨੋਡਲ ਅਫ਼ਸਰਾਂ ਵਿਚ ਡੀ.ਡੀ.ਪੀ.ਓ ਨੀਰਜ ਕੁਮਾਰ, ਰੀਡਰ ਟੂ ਡੀ.ਡੀ.ਪੀ.ਓ ਮਲਕੀਤ ਸਿੰਘ, ਜੀ.ਆਰ.ਐਸ ਤਲਵਿੰਦਰ ਸਿੰਘ, ਬਿਕਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਸਨ।
ਮੀਡੀਆ ਮੋਨੀਟਰਿੰਗ ਅਤੇ ਸਰਟੀਫਿਕੇਸ਼ਨ ਸੈਲ ਤੋਂ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੀਨੀਅਰ ਸਹਾਇਕ ਮਨਦੀਪ ਸਿੰਘ ਤੇ ਸੀਨੀਅਰ ਸਹਾਇਕ ਹਰਮਨ ਸੇਖੜੀ, ਪੰਜਾਬੀ ਮਾਸਟਰ ਸੁਰਜੀਤ ਸਿੰਘ, ਹਿੰਦੀ ਮਾਸਟਰ ਵਿਜੇ ਕੁਮਾਰ, ਐਸ.ਐਸ ਮਾਸਟਰ ਕਰਮਜੀਤ ਸਿੰਘ, ਪੀ.ਟੀ.ਆਈ ਜਗਦੀਪ ਸਿੰਘ, ਜੂਨੀਅਰ ਸਹਾਇਕ ਪ੍ਰਵੇਜ ਕੁਮਾਰ, ਬਲਬੀਰ ਸਿੰਘ ਅਤੇ ਸ੍ਰੀ ਸੰਜੈ ਕੁਮਾਰ ਦੋਵੇਂ ਦਰਜਾ-4 ਕਰਮਚਾਰੀ ਸ਼ਾਮਲ ਸਨ।
ਮਟੀਰੀਅਲ ਨੋਡਲ ਅਫ਼ਸਰਾਂ ਵਿਚ ਐਕਸੀਐਨ ਪੰਚਾਇਤੀ ਰਾਜ ਪਰਮਜੀਤ ਸਿੰਘ ਅਤੇ ਐਸ.ਡੀ.ਓ ਲਖਵਿੰਦਰ ਸਿੰਘ ਸ਼ਾਮਲ ਸਨ।
ਕਾਊਂਟਿੰਗ ਸੈਂਟਰ ਵਿਖੇ ਯੋਗ ਪ੍ਰਬੰਧਾਂ ਲਈ ਐਸ.ਡੀ.ਈ ਪੀ.ਡਬਲਯੂ.ਡੀ ਸ੍ਰੀ ਸੰਦੀਪ ਕੁਮਾਰ, ਏ.ਈ ਪੀ.ਡਬਲਯੂ.ਡੀ ਸ੍ਰੀ ਨਵਤੇਜ ਸਿੰਘ ਅਤੇ ਸ੍ਰੀ ਗੁਰਿੰਦਰ ਸਿੰਘ ਸ਼ਾਮਲ ਸਨ।
ਕੈਪਸ਼ਨ- ਵਧੀਕ ਡਿਪਟੀ ਕਮਿਸ਼ਨਰ ਅਨੁਪਮ ਕਲੇਰ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ ਦਾ ਸਨਮਾਨ ਕਰਦੇ ਹੋਏ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਤੇ ਹੋਰ।
ਕੈਪਸ਼ਨ- ਜਿਲ੍ਹਾ ਲੋਕ ਸੰਪਰਕ ਅਫਸਰ ਸ ਸੁਬੇਗ ਸਿੰਘ ਤੇ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਸ਼੍ਰੀ ਰਜਨੀਸ਼ ਕੁਮਾਰ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ ਮੀਡੀਆ ਮੌਨੀਟਰਿੰਗ ਐਂਡ ਸਰਟੀਫਿਕੇਸ਼ਨ ਸੈਲ ਦੇ ਮੈਂਬਰ ਸਾਹਿਬਾਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ੁਦ ਨੂੰ ਸੰਭਾਲੋ
Next articleਇਕਾਂਤ