ਮਹਿਤਪੁਰ (ਸਮਾਜਵੀਕਲੀ-ਨੀਰਜ ਵਰਮਾ) ਬੰਦ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਓਥੇ ਇਸ ਜੋਡ਼ੇ ਨੇ 5 ਬਰਾਤੀਆਂ ਨਾਲ ਵਿਆਹ ਕਰਕੇ ਲੱਖਾਂ ਰੁਪਏ ਬਚਾਏ । ਬਿਕਰਮਜੀਤ (ਲਾੜਾ) ਜਿਸ ਦਾ ਵਿਆਹ ਕਾਫ਼ੀ ਸਮਾਂ ਪਹਿਲਾਂ ਸੀਮਾਂ (ਸੁਲਤਾਨਪੁਰ) ਨਾਲ ਤਹਿ ਹੋਇਆ ਸੀ। ਜੋ ਪੈਲਸ ਵਿੱਚ ਹੋਣਾ ਸੀ ਪਰ ਹੁਣ ਸਿਰਫ ਪੰਜ ਬਰਾਤੀ ਗਏ ਤੇ ਵਿਆਹ ਕੇ ਲੈ ਆਏ। ਪਿੰਡ ਵਾਲਿਆਂ ਇਕ ਪਾਸੇ ਚੰਗਾ ਵੀ ਮਨਿਆ। ਇਸ ਨਾਲ ਕਾਫੀ ਪੈਸੇ ਵੀ ਵਚਾਏ ਜਾ ਸਕਦੇ ਹਨ।
HOME 5 ਬਰਾਤੀਆਂ ਨਾਲ ਵਿਆਹ ਕਰਕੇ ਬਚਾਏ ਲੱਖਾਂ ਰੁਪਏ