ਮਹਾਰਾਸ਼ਟਰ ’ਚ ਮੁਕਾਬਲੇ ਦੌਰਾਨ 4 ਨਕਸਲੀ ਹਲਾਕ, ਮੁਕਾਬਲਾ ਜਾਰੀ

ਮੁੰਬਈ, (ਸਮਾਜ ਵੀਕਲੀ):  ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਪੁਲੀਸ ਨਾਲ ਮੁਕਾਬਲੇ ’ਚ 4 ਨਕਸਲੀ ਮਾਰੇ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਮੁਕਾਬਲਾ ਹਾਲੇ ਜਾਰੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਅਦਬੀ ਕਾਂਡ: ਡੇਰੇ ਦੇ ਪ੍ਰਬੰਧਕੀ ਕੰਪਲੈਕਸ ’ਚ ਘੜੀ ਗਈ ਸੀ ਸਾਜ਼ਿਸ਼
Next articleनवउदारवादी शिकंजे में आजादी और गांधी