ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦੀਆਂ ਪਹਿਲੀ ਪਾਰੀ ’ਚ 345 ਦੌੜਾਂ: ਅਈਅਰ ਨੇ ਸੈਂਕੜਾ ਮਾਰਿਆ

ਕਾਨਪੁਰ (ਸਮਾਜ ਵੀਕਲੀ) : ਭਾਰਤ ਨੇ ਅੱਜ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੀ ਪਹਿਲੀ ਪਾਰੀ ਵਿੱਚ 345 ਦੌੜਾਂ ਬਣਾਈਆਂ। ਆਪਣੇ ਪਹਿਲੇ ਟੈਸਟ ਵਿੱਚ ਸੈਂਕੜਾ ਲਗਾਉਣ ਵਾਲੇ ਸ਼੍ਰੇਅਸ ਅਈਅਰ ਨੇ 105 ਦੌੜਾਂ ਬਣਾਈਆਂ। ਭਾਰਤੀ ਟੀਮ ਦੂਜੇ ਸੈਸ਼ਨ ਵਿੱਚ ਸਿਰਫ਼ ਛੇ ਦੌੜਾਂ ਹੀ ਜੋੜ ਸਕੀ, ਜਦੋਂਕਿ ਦੁਪਹਿਰ ਦੇ ਖਾਣੇ ਤੱਕ ਸਕੋਰ ਅੱਠ ਵਿਕਟਾਂ ’ਤੇ 339 ਸੀ। ਨਿਊਜ਼ੀਲੈਂਡ ਲਈ ਟਿਮ ਸਾਊਥੀ ਨੇ ਪੰਜ, ਕਾਇਲ ਜੈਮੀਸਨ ਨੇ ਤਿੰਨ ਅਤੇ ਏਜਾਜ਼ ਪਟੇਲ ਨੇ ਦੋ ਵਿਕਟਾਂ ਲਈਆਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੰਬਈ: 26/11 ਦੇ ਹਮਲੇ ਦੇ ਸ਼ਹੀਦਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਸ਼ਰਧਾਂਜਲੀਆਂ
Next articleਜੰਮੂ-ਕਸ਼ੀਮਰ ’ਚ ਘੁਸਪੈਠ ਨਾਕਾਮ: ਪਾਕਿਸਤਾਨੀ ਅਤਿਵਾਦੀ ਮਾਰਿਆ