ਖੰਨਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਆਮ ਆਦਮੀ ਪਾਰਟੀ ਦਾ ਮੌਜੂਦਾ ਅਤੇ ਕਾਂਗਰਸ ਦਾ ਸਾਬਕਾ ਮੰਤਰੀ ਦੱਸਣ ਕਿ ਮੂਤਣ ਵਾਲੀ ਜਗ੍ਹਾ ਬਣਾਉਣਾ ਜਰੂਰੀ ਜਾ ਫਿਰ ਅੰਬੇਡਕਰ ਸਾਹਿਬ ਦਾ ਬੁੱਤ ਲਗਾਉਣ ਜ਼ਰੂਰੀ ਐਸੀ/ਐਸਟੀ/ਓਬੀਸੀ ਸਮਾਜ ਕਾਂਗਰਸ,ਆਮ ਆਦਮੀ ਪਾਰਟੀ,ਅਕਾਲੀ ਦਲ ਲਈ ਸਿਰਫ ਲਈ ਸਿਰਫ ਵੋਟ ਬੈਂਕ ਤੋਂ ਵੱਧ ਕੁਝ ਨਹੀ ਖੰਨਾ ਅੰਦਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨਾਲ ਦਲਿਤ ਸਮਾਜ ਬਹੁਤ ਵੱਡੀ ਗਿਣਤੀ ਵਿੱਚ ਜੁੜਿਆ ਹੋਇਆ ਹੈ, ਪਰੰਤੂ ਇਹ ਦੋਨੋਂ ਪਾਰਟੀਆਂ ਡਾਕਟਰ ਅੰਬੇਡਕਰ ਸਾਹਿਬ ਦਾ ਇੱਕ ਬੁੱਤ ਨਹੀਂ ਲੱਗਾ ਰਹੀਆਂ ਇਸ ਤੋਂ ਸਮਾਜ ਨੂੰ ਸਮਝਣਾ ਚਾਹੀਦਾ ਹੈ ਕਿ ਰਾਜਨੀਤਿਕ ਪਾਰਟੀਆਂ ਇਹਨਾਂ ਨੇ ਰਹਿਬਰਾਂ ਦੀ ਕਿੰਨੀ ਕੁ ਕਦਰ ਕਰਦੀਆਂ ਹਨ ਹੁਣ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਅਮਲੋਹ ਚੌਂਕ ਵਿੱਚ ਬੁੱਤ ਲਗਵਾਉਣ ਲਈ 28 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਇੱਕ ਧਰਨਾ ਦਿੱਤਾ ਜਾਵੇਗਾ ਅਗਰ ਇਸ ਧਰਨੇ ਤੋਂ ਬਾਅਦ ਵੀ ਇੱਥੇ ਬੁੱਤ ਨਾ ਲੱਗਿਆ ਤਾਂ ਪੰਜਾਬ ਪੱਧਰ ਤੇ ਇਹ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



