ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਸੀਈਓ ਸਤਿਆ ਨਡੇਲਾ ਦੇ 26 ਸਾਲਾ ਪੁੱਤ ਦਾ ਦੇਹਾਂਤ

ਸਾਨ ਫਰਾਂਸਿਸਕੋ (ਸਮਾਜ ਵੀਕਲੀ):  ਬਲੂਮਬਰਗ ਨੇ ਅੱਜ ਦੱਸਿਆ ਕਿ ਮਾਈਕ੍ਰੋਸਾਫਟ ਕਾਰਪੋਰੇਸ਼ਨ ਨੇ ਕਿਹਾ ਕਿ ਸੀਈਓ ਸਤਿਆ ਨਡੇਲਾ ਅਤੇ ਉਨ੍ਹਾਂ ਦੀ ਪਤਨੀ ਅਨੂ ਨਡੇਲਾ ਦੇ ਬੇਟੇ ਜ਼ੈਨ ਨਡੇਲਾ ਦੀ ਮੌਤ ਹੋ ਗਈ ਹੈ। ਸਾਫਟਵੇਅਰ ਨਿਰਮਾਤਾ ਨੇ ਆਪਣੇ ਸਟਾਫ ਨੂੰ ਈਮੇਲ ਵਿੱਚ ਦੱਸਿਆ ਕਿ ਜ਼ੈਨ, ਜੋ 26 ਸਾਲ ਦਾ ਸੀ ਅਤੇ ਜਮਾਂਦਰੂ ਬਿਮਾਰ ਸੀ, ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਲਾਪੁਰ ਵਿੱਚ ਘਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ
Next articleਦੁਨੀਆ ਨੂੰ ਤੀਜੀ ਸੰਸਾਰ ਜੰਗ ’ਚ ਧੱਕ ਰਹੇ ਨੇ ਰੂਸ ਤੇ ਅਮਰੀਕਾ