23 ਦਸੰਬਰ ਨੂੰ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜਦੋਂ ਦਿੱਲੀ ਦੀਆਂ ਬਰੂਹਾਂ ‘ਤੇ ,
ਲਾ ਲਿਆ ਪੰਜਾਬੀ ‘ਖਾੜਾ  ।
ਬਾਕੀ ਸੂਬਿਆਂ ਤਾਈਂ ਪੜਾ੍ਇਆ,
ਐਸਾ ਊੜਾ ਆੜਾ  ।
ਅਜੇ ਮਹੀਨਾ ਵੀ ਨਈਂ ਹੋਇਆ ,
ਛੇ ਮੀਨਿ੍ਆਂ ਦਾ ਟੀਚਾ  ;
ਜੋਸ਼ ਤੇ ਹੋਸ਼ ਦੇ ਨਾਲ਼ ਮਨਾਇਆ ,
ਜਾਊ ਕਿਸਾਨ ਦਿਹਾੜਾ  ।
               ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             9478408898
Previous articleਮੈਂ ਸ਼ਰਨ ਕੌਰ ਹਾਂ
Next articleमजदूर यूनियन आर.सी.एफ की अहम बैठक आयोजित