(Samajweekly) 21 ਫਰਵਰੀ ਨੂੰ ਗੋਲਡੀ ਚੋਪੜਾ ਦਾ ਧਾਰਮਿਕ ਟਰੈਕ ਪੂਰੀ ਦੁਨੀਆ ਦੇ ਵਿਚ ਰਲੀਜ ਕੀਤਾ ਜਾਵੇਗਾ ।ਗੋਲਡੀ ਚੋਪੜਾ ਨੇ ਗੱਲਬਾਤ ਦੌਰਾਨ ਦੱਸਿਆ ਕੀ ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਅਤੇ ਹੈਪੀ ਡੱਲੀ ਦੀ ਪੇਸ਼ਕਸ਼ ਹੈ। ਇਹ ਟਰੈਕ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਹੈ ਜਿਸ ਨੂੰ ਲਿਖਿਆ ਹੈ ਹੈਪੀ ਡੱਲੀ ਨੇ ਤੇ ਇਸ ਦਾ ਮਿਉਜਕ ਸੰਨੀ ਸਿੰਘ ਨੇ ਦਿੱਤਾ ਹੈ।ਜਿਸ ਦਾ ਵੀਡੀਓ ਐਚ ਐਸ ਬਿੱਲੇ ਵੱਲੋਂ ਤਿਆਰ ਕੀਤਾ ਗਿਆ ਹੈ।ਉਮੀਦ ਕਰਦਾ ਹਾਂ ਕੀ ਸੰਗਤਾਂ ਵੱਲੋਂ ਇਸ ਨੂੰ ਭਰਪੂਰ ਪਿਆਰ ਮਿਲੇਗਾ।
INDIA 21 ਫਰਵਰੀ ਨੂੰ ਪੂਰੀ ਦੁਨੀਆ ਦੇ ਵਿਚ ਰਲੀਜ ਹੋਵੇਗਾ ਗੋਲਡੀ ਚੋਪੜਾ ਦਾ...