HOME 19 ਮਾਰਚ ਨੂੰ ਪੰਜਵਾਂ ਸਟੇਸ਼ਨਰੀ ਵੰਡ ਸਮਾਰੋਹ ਪਿੰਡ ਗੜ੍ਹੀ ਅਜੀਤ ਸਿੰਘ ਹੋਵੇਗਾ।

19 ਮਾਰਚ ਨੂੰ ਪੰਜਵਾਂ ਸਟੇਸ਼ਨਰੀ ਵੰਡ ਸਮਾਰੋਹ ਪਿੰਡ ਗੜ੍ਹੀ ਅਜੀਤ ਸਿੰਘ ਹੋਵੇਗਾ।

3

 ਬੰਗਾ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਪੰਜਵਾਂ ਸਟੇਸ਼ਨਰੀ ਵੰਡ ਸਮਾਰੋਹ ਮਿਤੀ 19 ਮਾਰਚ 2026 ਦਿਨ ਵੀਰਵਾਰ ਨੂੰ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਸਮਾਂ ਸ਼ਾਮ 4 ਵਜੇ ਹੋਵੇਗਾ। ਪਹੁੰਚ ਰਹੇ ਮੁੱਖ ਮਹਿਮਾਨ ਪ੍ਰਵੀਨ ਬੰਗਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ, ਨੰਬਰਦਾਰ ਮਹਿੰਦਰ ਸਿੰਘ ਅਣਦੇਹ ਯੂ ਐਸ ਏ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਅਜੀਤ ਸਿੰਘ , ਵਿਜੇ ਗੁਣਾਚੌਰ ਜ਼ਿਲ੍ਹਾ ਜਥੇਬੰਦਕ ਸਕੱਤਰ ਬਸਪਾ, ਮੱਖਣ ਬਖਲੌਰ ਲੈਕਚਰਾਰ । ਇਹ ਪ੍ਰੋਗਰਾਮ ਸਵ ਸ੍ਰੀ ਗੁਰਮੀਤ ਰਾਮ ਦਦਰਾਲ ਜੀ ਦੀ ਯਾਦ ਵਿੱਚ ਕੀਤਾ ਜਾਵੇਗਾ। ਵੱਲੋਂ ਗਾਇਕ ਰਾਜ ਦਦਰਾਲ, ਅਵਤਾਰ ਸਿੰਘ ਦਦਰਾਲ ਕਨੇਡਾ, ਪ੍ਰੇਮ ਲਾਲ ਦਦਰਾਲ ਸਪੇਨ, ਹੁਸਨ ਲਾਲ ਦਦਰਾਲ ਗ੍ਰੀਸ ਸਵ ਗੁਰਮੀਤ ਰਾਮ ਦਦਰਾਲ ਟਰੱਸਟ ਪਿੰਡ ਗੜ੍ਹੀ ਅਜੀਤ ਸਿੰਘ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਰੋਮਜਾਰਾ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆ ਗਿਆ “ਕਾਂਸ਼ੀ ਰਾਮ ਤੇਰੀ ਸੋਚ ਤੇ” ਦੇ ਲੱਗੇ ਜੈਕਾਰੇ
Next articleअलविदा कह गए दोस्त, यादों से कहाँ बिछुड़ते हैं…!