ਕਿਸ਼ਤੀ ਡੁੱਬਣ ਕਾਰਨ 19 ਹੈਤੀ ਵਾਸੀਆਂ ਦੀ ਮੌਤ

ਪੋਰਟ-ਏ-ਪ੍ਰਿੰਸ, (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਟਵਿੱਟਰ ’ਤੇ ਕਿਹਾ ਕਿ ਐਨਸੇ-ਏ-ਪਿਟਰੇ ਅਤੇ ਮੈਰੀਗੋਟ ਦੀਆਂ ਦੱਖਣੀ ਤੱਟਵਰਤੀ ਬਸਤੀਆਂ ਵਿਚਕਾਰ ਇੱਕ ਕਿਸ਼ਤੀ ਡੁੱਬਣ ਨਾਲ 19 ਹੈਤੀ ਵਾਸੀਆਂ ਦੀ ਮੌਤ ਹੋ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯਮਨ: ਹਵਾਈ ਅੱਡੇ ’ਤੇ ਧਮਾਕਾ, 12 ਮੌਤਾਂ
Next articleरेल कोच फैक्ट्री में सतर्कता जागरूकता सप्ताह शुरू