ਸਾਹਿਬ ਕਾਂਸ਼ੀ ਰਾਮ ਜੀ ਦਾ 17ਵਾਂ ਪਰਿ-ਨਿਰਵਾਣ ਦਿਵਸ ਇਟਲੀ ਵਿੱਚ ਮਨਾਇਆ ਗਿਆ

ਇਟਲੀ (ਸਮਾਜ ਵੀਕਲੀ)- ਕੱਲ੍ਹ ਐਤਵਾਰ 22 ਅਕਤੂਬਰ 2023 ਨੂੰ ਸਾਹਿਬ ਕਾਂਸ਼ੀ ਰਾਮ ਜੀ ਦਾ 17ਵਾਂ ਪਰਿ-ਨਿਰਵਾਣ ਦਿਵਸ ਇਟਲੀ ਵਿੱਚ ਮਨਾਇਆ ਗਿਆ। ਮੁੱਖ ਮਹਿਮਾਨ ਸ਼੍ਰੀ ਭਗਵਾਨ ਸਿੰਘ ਚੌਹਾਨ ਨੇ ਸਾਹਿਬ ਨਾਲ ਬਿਤਾਏ ਪਲਾਂ ਦੀ ਸਾਂਝ ਪਾਈ, ਸ਼੍ਰੀ ਭੁੱਟੋ ਕੁਮਾਰ ਜੀ, ਸ੍ਰੀ ਸੋਢੀ ਮੱਲ ਜਲੰਧਰੀ ਅਤੇ ਸ਼੍ਰੀ ਬਲਜੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Previous articleयूपी में हालात इतने भयावह हैं कि पूर्व सांसद आजम खान को खतरा है की उनका एनकाउंटर भी हो सकता है- रिहाई मंच
Next articleਭਾਰਤ ਵਿਕਾਸ ਪ੍ਰੀਸ਼ਦ ਨੇ ਮਰਨ ਉਪਰੰਤ 141ਵੇਂ ਵਿਅਕਤੀ ਦੀਆਂ ਕਰਵਾਈਆਂ ਅੱਖਾਂ ਦਾਨ