ਮਾਤਾ ਭੱਦਰਕਾਲੀ ਦੇ 76ਵੇਂ ਸਲਾਨਾ ਮੇਲੇ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਬਸਤੀ ਬੂਲਪੁਰ ਵੱਲੋਂ 12 ਵਾਂ ਲੰਗਰ ਲਗਾਇਆ ਗਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਾਤਾ ਭੱਦਰਕਾਲੀ ਦੇ 76ਵੇਂ ਸਲਾਨਾ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਬਸਤੀ ਬੂਲਪੁਰ ਵੱਲੋਂ ਬੂਲਪੁਰ ਦੇ ਬੱਸ ਸਟੈਂਡ ਤੇ 12 ਵਾਂ ਲੰਗਰ ਲਗਾਇਆ ਗਿਆ। ਇਸ ਦੌਰਾਨ ਮਾਤਾ ਭੱਦਰਕਾਲੀ ਦੇ ਮੇਲੇ ਜਾਣ ਵਾਲੀਆਂ ਸੰਗਤਾਂ ਨੂੰ ਪੂਰੀਆਂ ਛੋਲਿਆਂ ਦਾ ਲੰਗਰ ਛਕਾਇਆ ਗਿਆ। ਇਸ ਦੌਰਾਨ ਸਤਨਾਮ ਸਿੰਘ, ਸੰਦੀਪ ਸਿੰਘ,ਬੂਟਾ ਭਗਤ, ਮਨਦੀਪ ਸਿੰਘ ਦੀਪੂ, ਅਮਰਜੀਤ, ਸੰਨੀ,ਸਾਹਿਲ, ਸੁੱਖਾ,ਗੋਪਾਲ,ਰਿਹਾ,ਅਜੈ,ਅਨੁਰੂਪ,ਸੋਨਾ,ਲਾਲੂ,ਰੋਹਿਤ, ਲਖਵਿੰਦਰ,ਰਜੀਵ, ਵਿਸ਼ਾਲ,ਪਾਲਾ, ਹਰਮਨ,ਕਰਨ, ਨਵਦੀਪ, ਵਿਜੈ ਅਕਾਸ਼, ਅਨਮੋਲ ਰਾਜਾ,ਨੂਰ,ਬੋਬੀ,ਚਰਨਜੋਤ, ਦਵਿੰਦਰ ਜੋਤ, ਵਰਿੰਦਰ ,ਗਗਨ, ਦਮਨਪ੍ਰੀਤ ਰਾਜਪੂਤ,ਰਬਾਬਪ੍ਰੀਤ ਰਾਜਪੂਤ,ਹੀਮੈਕਸਨ ਰਾਜਪੂਤ,ਸੁਮਿਤ ਗਿੱਲ,ਲਵ ਸਪੇਨ ਆਦਿ ਨੇ ਨਿਸ਼ਕਾਮ ਸੇਵਾ ਕੀਤੀ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਬੂਲਪੁਰ ਵਿਖੇ 21 ਨੂੰ ਮਨਾਇਆ ਜਾਵੇਗਾ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਦਾ ਸ਼ਹੀਦੀ ਦਿਹਾੜਾ
Next articleਪਿੰਡ ਖਹਿਰਾ ਮੁਸ਼ਤਰਕਾ ਬੂਥ ਨੰਬਰ 216 ਤੋ ਕਾਗਰਸ ਨੇ ਲੀਡ ਪ੍ਰਾਪਤ ਕੀਤੀ