HOME ਪਿੰਡ ਮਾਣਕੋਬਾਲ ਵਿਖੇ 10 ਮੌਤਾਂ ਇੱਕੋ ਪਿੰਡ ਵਿੱਚ ਇੱਕੋ ਦਿਨ ਇੱਕੋ ਸਮੇਂ...

ਪਿੰਡ ਮਾਣਕੋਬਾਲ ਵਿਖੇ 10 ਮੌਤਾਂ ਇੱਕੋ ਪਿੰਡ ਵਿੱਚ ਇੱਕੋ ਦਿਨ ਇੱਕੋ ਸਮੇਂ ਹੋਈਆਂ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ|

2

ਮਲੇਰਕੋਟਲਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਪਿੰਡ ਮਾਣਕੋਬਾਲ ਵਿਧਾਨਸਭਾ ਹਲਕਾ ਮਲੇਰਕੋਟਲਾ ਜਿਲਾ ਮਲੇਰਕੋਟਲਾ ਦੇ ਵਿੱਚ 10 ਮੌਤਾਂ ਇੱਕੋ ਪਿੰਡ ਵਿੱਚ ਇੱਕੋ ਦਿਨ ਇੱਕੋ ਸਮੇਂ ਹੋਈਆਂ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਬਹੁਜਨ ਸਮਾਜ ਪਾਰਟੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ,ਮਿਰਤਕ ਦੇ ਪਰਿਵਾਰਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਅਤੇ 25 25 ਲੱਖ ਦੀ ਆਰਥਿਕ ਮਦਦ ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ ਦੇਣ ਲਈ ਕਿਹਾ ਇਹ ਪਿੰਡਾ ਬਸਪਾ ਆਗੂ ਸਰਦਾਰ ਜਰਨੈਲ ਸਿੰਘ ਜੀ ਜਿਲਾ ਪਟਿਆਲਾ ਦੇ ਇੰਚਾਰਜ ਦਾ ਪਿੰਡ ਹੈ, ਇਸ ਸਮੇਂ ਪਾਰਟੀ ਦੇ ਜਨਰਲ ਸੈਕਟਰੀ ਬਲਵਿੰਦਰ ਬਿੱਟਾ ਹਾਜ਼ਰ ਸਨ, ਮਾਸਟਰ ਅਮਰਜੀਤ ਸਿੰਘ ਜਲੂਰ ਸਟੇਟ ਜਨਰਲ ਸੈਕਟਰੀ, ਜਿਲਾ ਪ੍ਰਧਾਨ ਮਲੇਰਕੋਟਲਾ ਜਗਤਾਰ ਸਿੰਘ ਜੀ ਜਿਲਾ ਪ੍ਰਧਾਨ ਬਰਨਾਲਾ ਸਰਬਜੀਤ ਸਿੰਘ ਖੇੜੀ,ਅਮਰੀਕ ਸਿੰਘ ਜੀ ਪਹੀੜ ਬਹੁਜਨ ਸਮਾਜ ਪਾਰਟੀ ਲੁਧਿਆਣਾ ਦਿਹਾਤੀ ਦੇ ਜਨਰਲ ਸੈਕਟਰੀ ਅਤੇ ਸ਼ਮਸ਼ਾਦ ਜੀ ਦਾਨ ਸਿੰਘ ਤੋਂ ਇਲਾਵਾ ਹੋਰ ਪਾਰਟੀ ਦੀ ਲੀਡਰਸ਼ਿਪ ਵੀ ਮੌਜੂਦ ਸੀ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਗਾਇਕ ਰਾਮੇਸ਼ ਜੱਸੀ ਦੇ ਰੱਖੜੀ ਗੀਤ ਦਾ ਪੋਸਟਰ ਜਾਰੀ।
Next articleਗੱਗੋਮਾਹਲ ’ਚ ਹੋਈ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ, ਕਈ ਨੌਜਵਾਨ ਆਮ ਆਦਮੀ ਪਾਰਟੀ ਛੱਡ ਕੇ ਹੋਏ ਸ਼ਾਮਲ