ਜ਼ੀਰਕਪੁਰ (ਸਮਾਜਵੀਕਲੀ) – ਸ਼ਹਿਰ ਵਿੱਚ ਕਰੋਨਾ ਨੇ ਦਸਤਕ ਦੇ ਦਿੱਤੀ ਹੈ। ਇਥੋਂ ਦੇ ਢਕੋਲੀ ਖੇਤਰ ਵਿੱਚ ਅੱਜ 57 ਦੇ ਵਿਅਕਤੀ ਨੂੰ ਕਰੋਨਾ ਦੀ ਪੁਸ਼ਟੀ ਹੋਈ ਹੈ। ਢਕੋਲੀ ਦੀ ਇਕ ਸੁਸਾਇਟੀ ਦੇ ਵਸਨੀਕ ਵਿਅਕਤੀ ਦਾ ਪੁਰਾਣੀ ਬਿਮਾਰੀ ਦਾ ਪੰਚਕੂਲਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਇਸੇ ਬਿਮਾਰੀ ਦੌਰਾਨ ਉਸ ਦੀ ਹਾਲਤ ਵਿਗੜਨ ’ਤੇ ਉਸ ਨੂੰ ਪੰਚਕੂਲਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਸ ਦੌਰਾਨ ਉਸਦਾ ਟੈਸਟ ਕਰਵਾਉਣ ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ।
HOME ਜ਼ੀਰਕਪੁਰ ’ਚ ਕਰੋਨਾ ਨੇ ਦਿੱਤੀ ਦਸਤਕ