ਜ਼ਿੰਦਗੀ ‘ਚ ਕੁਝ ਕਰ ਕੇ ਵਿਖਾਉਣਾ ਏ….

(ਸਮਾਜ ਵੀਕਲੀ)

ਜ਼ਿੰਦਗੀ ‘ਚ ਹਾਲੇ ਬਹੁਤ ਕੁਝ
ਕਰ ਕੇ ਵਿਖਾਉਣਾ ਏ
ਮਾਪਿਆਂ ਦਾ ਨਾਂਅ ਏਸ ਜੱਗ ‘ਤੇ ਚਮਕਾਉਣਾ ਏ,
ਕਰਨੀ ਹੈਂ ਰਾਹਾਂ ਦੀ ਦੂਰ ਹਰੁ ਔਂਕੜ,
ਮੈਂ ਏਥੇ ਜੱਗ ਦੀਆਂ ਗੱਲਾਂ ਦਾ ਫਿਕਰ ਨਹੀਂ ਕਮਾਉਣਾ ਏ,
ਜ਼ਿੰਦਗੀ ‘ਚ ਹਾਲੇ ਬਹੁਤ ਕੁਝ
ਕਰ ਕੇ ਵਿਖਾਉਣਾ ਏ
ਮਾਪਿਆਂ ਦਾ ਨਾਂਅ ਜੱਗ ‘ਤੇ ਚਮਕਾਉਣਾ ਏ,
“ਪ੍ਰਦੀਪ” ਨੇ ਬਦਲਣੀ ਐਂ ਧੀਆਂ ਬਾਰੇ ਲੋਕਾਂ ਦੀ ਸੌੜੀ ਸੋਚ,
ਅੰਬਰੀਂ ਉਡੇ ਹਰ ਧੀ ਐਸੀ ਰੀਤ ਨੂੰ ਲਿਆਉਣਾ ਹੈ,
ਜ਼ਿੰਦਗੀ ‘ਚ ਹਾਲੇ ਬਹੁਤ ਕੁਝ
ਕਰ ਕੇ ਵਿਖਾਉਣਾ ਏ
ਮਾਪਿਆਂ ਦਾ ਨਾਂਅ ਜੱਗ ‘ਤੇ ਚਮਕਾਉਣਾ ਏ…

ਪ੍ਰਦੀਪ ਕੌਰ ਅਡੋਲ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਦਰਤ ਨਾਲ ਛੇੜਖਾਨੀ
Next articleਨਹਿਰੂ ਯੁਵਾ ਕੇਂਦਰ ਸੰਗਰੂਰ ਬਲਾਕ ਧੂਰੀ ਦੁਆਰਾ ਪਿੰਡ ਮੀਮਸਾ ਵਿਖੇ ਸਵੱਛਤਾ ਪ੍ਰੋਗਰਾਮ ਦਾ ਆਯੋਜਨ