ਜ਼ਿਲ•ਾ ਹੁਸ਼ਿਆਰਪੁਰ ‘ਚ ਹੁਣ ਨਹੀਂ ਬਖਸ਼ੇ ਜਾਣਗੇ ਤੇਜ਼ ਰਫਤਾਰੀ ਵਾਹਨ ਡਰਾਇਵਰ- ਐਸ ਐਸ ਪੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਹੁਸ਼ਿਆਰਪੁਰ ਪੁਲਿਸ ਨੇ ਸ਼੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ, ਐਸ.ਐਸ.ਪੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ।।ਜ਼ਿਲ•ਾ ਪੁਲਿਸ ਨੇ ਲਾਪਰਵਾਹੀ ਦੀ ਨਾਲ ਡਰਾਈਵਿੰਗ ਸੜਕ ਹਾਦਸਿਆਂ ਨੂੰ ਰੋਕਣ ਲਈ ਵੱਖ-ਵੱਖ ਵਾਹਨਾਂ ਦੀ ਸਪੀਡ ਲਿਮਟਾਂ ਦਾ ਵਰਣਨ ਕਰਦਿਆਂ ਵਿਆਪਕ ਹੋਰਡਿੰਗ ਲਗਾਏ ਗਏ। ਇਸ ਨਵੀਂ ਮੁਹਿੰਮ ਦਾ ਅਗਾਜ਼ ਪੂਰੇ ਉਤਸ਼ਾਹ ਅਤੇ ਲੋੜੀਂਦੀ ਸਖਤੀ ਨਾਲ ਕੀਤਾ ਗਿਆ ਹੈ।  ਜ਼ਿਲ•ਾ ਟ੍ਰੈਫਿਕ ਪੁਲਿਸ ਲੇਜ਼ਰ ਸਪੀਡ ਗਨਾਂ ਰਾਹੀਂ ਓਵਰ ਵਾਹਨਾਂ ‘ਤੇ ਨਜ਼ਰ ਰੱਖੇਗੀ ਅਤੇ  ਉਲੰਘਣਾਂ ਕਰਨ ਵਾਲਿਆਂ ਮੌਕੇ ਤੇ ਚਲਾਨ ਜਾਰੀ ਕੀਤੇ ਜਾਣਗੇ।।

 

Previous articlePrez lauds Prakash for winning ‘World’s fastest human calculator’ title
Next articleਐਸ ਐਸ ਪੀ ਕੁਲਵੰਤ ਹੀਰ ਨੇ ਮਨਦੀਪ ਮੈਂਡੀ -ਸੁੱਚੇ ਰੰਗੀਲੇ ਦਾ ਟਰੈਕ ਕੀਤਾ ਰਿਲੀਜ਼