ਹੋਕਾ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਪਿੰਡ ਪਿੰਡ ਵਿੱਚ ਹੋਕਾ ਦੇ ਦਿਓ
ਕਰੋ ਦਿੱਲੀ ਦੀ ਤਿਆਰੀ  ।
ਸਾਨੂੰ ਧਰਤੀ ਮਾਤ ਪਿਆਰੀ
ਜ਼ਿੰਦਗ਼ੀ ਨਹੀਂ ਪਿਆਰੀ  ।
ਜਿਸ ਮਿੱਟੀ ‘ਚੋਂ ਜੰਮੇਂ ਜਾਏ ,
ਨੱਚੇ , ਕੁੱਦੇ ਤੇ ਖੇਡੇ  ;
ਓਸ ਜ਼ਮੀਨ ਨੂੰ ਖੋਹ ਕੇ ਸਾਨੂੰ
ਲੱਗੇ ਬਣਾਉਂਣ ਭਿਖਾਰੀ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024
Previous articleਰੁਲ਼ਦੂ ਦਾ ਮਨ ਕਰਦੈ
Next article ਸੰਘਰਸ਼ ਦੀ ਸਫਲਤਾ ਦੇ ਲਈ