ਹੈਪੀ ਡੱਲੀ ਦਾ ਲਿਖਿਆ ਇਕ ਹੋਰ ਗੀਤ ਬਾਬਾ ਸਾਹਿਬ ਅੰਬੇਡਕਰ ਦੀ ਜਿਯੰਤੀ ‘ਤੇ ਰਲੀਜ਼ ‘ਉਪੱਕਾਰ’

(ਸਮਾਜ ਵੀਕਲੀ)

?ਜੈ ਭੀਮ, ਜੈ ਭਾਰਤ?

ਭਾਰਤੀ ਸੰਵਿਧਾਨ ਨਿਰਮਾਤਾ, ਮਜ਼ਦੂਰਾਂ, ਗਰੀਬਾ ਦਾ ਮਸੀਹਾ, ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇਣ ਵਾਲਾ, ਭਾਰਤ ਨੂੰ ਧਰਮ ਨਿਰਪੱਖ ਦੇਸ਼ ਬਣਾਓਨ ਵਾਲਾ ਯੁਗ ਪਲਟਾਊ ਮਹਾਂਪੁਰਸ਼, ਦੇਸ਼ ਵਿਚ ਜਾਤ ਪਾਤ ਨੂੰ ਖਤਮ ਕਰਨ ਵਾਲਾ , ਵਰਲਡ ਦਾ ਨੰਬਰ ਇਕ ਗਿਆਨਵਾਨ ਮਹਾਂਮਾਨਵ ਬਾਬਾ ਸਹਿਬ ਡਾ ਭੀਮ ਰਾਓ ਅੰਬਡਕਰ ਜੀ ਦੇ 130ਵੇ ਜਨਮ ਦਿਵਸ ਦੀਆ ਪੂਰੀ ਮਾਨਵਤਾ ਨੂੰ ਕਰੋੜ ਕਰੋੜ ਮੁਬਰਕਰਾ।

– ਹੈਪੀ ਡੱਲੀ

ਗੀਤ ਸੁਣਨ ਲਈ ਹੇਠ ਫੋਟੋ ‘ਤੇ ਕਲਿੱਕ ਕਰੋ ਜੀ

Previous articleਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦਾ 130ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ
Next articleਅਸੀਂ ਮਰਦੇ ਨਹੀਂ!!