ਦੋਸਤੋ, ਪੰਜਾਬੀਆਂ ਦਾ ਕੈਨੇਡਾ ਵੱਲੋਂ ਰੁਝਾਨਾਂ ਦੇਖ ਕੇ ਕੈਨੇਡਾ ਸਰਕਾਰ ਨੇ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ . ਕੈਨੇਡਾ ਸਰਕਾਰ ਨੇ ਪੰਜਾਬੀਆਂ ਲਈ ਕੈਨੇਡਾ ਦਾ ਵਰਕ ਵੀਜ਼ਾ ਲੈਣ ਲਈ ਰਾਹ ਪੱਧਰਾ ਕਰ ਦਿੱਤਾ ਹੈ ਹੁਣ ਬੁਕੀਜ਼ ਤੇ ਵੀ ਕੈਨੇਡਾ ਪਹੁੰਚਣਾ ਹੋਵੇਗਾ ਆਸਾਨ ਇਹ ਸਭ ਕੁਝ ਕਿਵੇਂ ਹੋਇਆ ਅਤੇ ਵਰਕ ਵੀਜ਼ਾ ਕਿਵੇਂ ਅਪਲਾਈ ਕਰ ਸਕਦੇ ਹਾਂ.
ਹੁਣ ਤੁਹਾਨੂੰ ਪੂਰੀ ਖਬਰ ਵੱਲ ਲੈ ਕੇ ਚੱਲਦੇ ਹਾਂ. ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਟਰੂਡੋ ਦੀ ਨਵੀਂ ਸਰਕਾਰ ਬਣ ਗਈ ਹੈ ਪਰ ਇਸਦੇ ਪਿੱਛੇ ਸਭ ਤੋਂ ਵੱਡਾ ਹੱਥ ਕਿਸ ਦਾ ਮੰਨਿਆ ਜਾਂਦਾ ਹੈ ਤਾਂ ਉਹ ਜਗਮੀਤ ਸਿੰਘ ਦਾ ਹੈ ਟੋਟਰੂ ਬਹੁਮਤ ਦਿਵਾਉਣ ਦੇ ਵਿੱਚ ਇਸ ਚ ਜਗਮੀਤ ਸਿੰਘ ਨੇ ਇੱਕ ਭਰਵਾਂ ਸਾਥ ਦਿੱਤਾ ਅਤੇ ਜਿਸਦੀ ਵਜ੍ਹਾ ਕਾਰਨ ਉਹ ਪ੍ਰਧਾਨ ਮੰਤਰੀ ਬਣ ਸਕਿਆ ਜਗਮੀਤ ਸਿੰਘ ਦੀ ਮੰਗਾਂ ਨੂੰ ਮੰਨਦਿਆਂ ਹੋਇਆ ਟਰੂਡੋ ਨੇ ਹੁਣ ਵੱਡਾ ਐਲਾਨ ਕੀਤਾ ਹੈ, ਤੇ ਜੋ ਪੰਜਾਬੀਆਂ ਦੇ ਹਿੱਤ ਵਿੱਚ ਹੋਵੇਗਾ ਟਰੂਡੋ ਨੇ ਕਿਹਾ ਕਿ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਤੇ ਕੈਨੇਡਾ ਦੇ ਅਰਥਵਾਨ ਚੁੱਕਣ ਵਿੱਚ ਪੰਜਾਬੀਆਂ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ . ਸਾਡੇ ਦੇਸ਼ ਦੇ ਚੌਥੇ ਤੇ ਇੰਨੀ ਸੰਖਿਆ ਨਹੀਂ ਹੈ ਕਿ ਕੈਨੇਡਾ ਦੀ ਅਰਥ ਵਸਤ ਚੁੱਕੀ ਜਾ ਸਕੇ ਪੰਜਾਬ ਦੇ ਚੌਥੇ ਰਹੇ ਸਾਡੇ ਦੇਸ਼ ਦੀ ਅਰਥ ਹਰਸ਼ਾਨ ਉੱਪਰ ਚੁੱਕਿਆ ਹੈ ਸਾਡੇ ਦੇਸ਼ ਦੇ ਵਿੱਚ ਪੰਜਾਬੀ ਸਟੂਡੈਂਟ ਆਪਣੀ ਫੀਸ ਦੇ ਜ਼ਰੀਏ ਸਟੱਡੀ ਵੀਜ਼ਾ ਦੇ ਤੀਹ ਹਜ਼ਾਰ ਕਰੋੜ ਸਾਨੂੰ ਹਰ ਸਾਲ ਦਿੰਦੇ ਹਨ ਜਿਸ ਨਾਲ ਸਾਡੀ ਅਰਥ ਵਿਵਸਥਾ ਬਹੁਤ ਉੱਪਰ ਜਾਂਦੀ ਹੈ ਤਾਂ ਸਾਡੀ ਤਰੱਕੀ ਹੁੰਦੀ ਹੈ .ਜਿਸ ਦੇ ਨਾਲ ਖੜ ਦੇਸ਼ ਦੇ ਕਾਰੋਬਾਰ ਦੀ ਤਰੱਕੀ ਨੂੰ ਵਾਧਾ ਮਿਲਦਾ ਹੈ ਤੇ ਭਰਵਾਂ ਹੁੰਗਾਰਾ ਮਿਲਦਾ ਹੈ ਟਰੂਡੋ ਨੇ ਕਿਹਾ ਕਿ ਜਗਮੀਤ ਸਿੰਘ ਨੇ ਮੈਨੂੰ ਇੱਕ ਨਵੀਂ ਯੋਜਨਾ ਦੱਸੀ ਹੈ ਜਿਸ ਨਾਲ ਕੈਨੇਡਾ ਵਿੱਚ ਆਉਣ ਵਾਲੇ ਪੰਜਾਬੀ ਪੱਧਰ ਬਹੁਤ ਲਾਭ ਹੋਵੇਗਾ.
ਹਰਜਿੰਦਰ ਛਾਬੜਾ -ਪਤਰਕਾਰ 9592282333