ਹਾਈ ਕੋਰਟ ਵੱਲੋਂ ਬਦਲਾਖੋਰੀ ਦਾ ਦਾਅਵਾ ਰੱਦ, ਪਰਮਬੀਰ ਨੂੰ ਕੈਟ ਕੋਲ ਜਾਣ ਲਈ ਕਿਹਾ

Mumbai Police Commissioner Parambir Singh

ਮੁੰਬਈ (ਸਮਾਜ ਵੀਕਲੀ):  ਬੰਬੇ ਹਾਈ ਕੋਰਟ ਨੇ ਆਈਪੀਐੱਸ ਅਧਿਕਾਰੀ ਪਰਮਬੀਰ ਸਿੰਘ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ’ਚ ਉਸ ਨੇ ਮਹਾਰਾਸ਼ਟਰ ਸਰਕਾਰ ’ਤੇ ਬਦਲਾਖੋਰੀ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਉਸ ਖ਼ਿਲਾਫ਼ ਆਰੰਭੀ ਗਈ ਜਾਂਚ ਨੂੰ ਰੱਦ ਕੀਤਾ ਜਾਵੇ। ਹਾਈ ਕੋਰਟ ਨੇ ਕਿਹਾ ਕਿ ਪਰਮਬੀਰ ਸਿੰਘ ਇਸ ਮਾਮਲੇ ’ਚ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਕੋਲ ਪਹੁੰਚ ਕਰ ਸਕਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮੀਰ ਵਿਰਾਸਤ ਕੌਡੀਆਂ ਵੱਟੇ ਵੇਚਣ ਲਈ ਮਜਬੂਰ ਪੁਰੀ ਸਰਾਭੇ ਵਾਲਾ
Next articleਸਪੇਸਐੱਕਸ ਨੇ ਇਤਿਹਾਸ ਰਚਿਆ: ਧਰਤੀ ਦਾ ਚੱਕਰ ਲਾਉਣ ਲਈ ਚਾਰ ਵਿਅਕਤੀ ਨਿੱਜੀ ਉਡਾਣ ’ਤੇ