ਹਵਾਲਾਤੀਆਂ ਕੋਲੋਂ ਚਾਰ ਸਿਮ ਬਰਾਮਦ

ਫ਼ਰੀਦਕੋਟ  (ਸਮਾਜਵੀਕਲੀ):  ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਦੋ ਹਵਾਲਾਤੀਆਂ ਕੋਲੋਂ ਚਾਰ ਸਿਮ ਬਰਾਮਦ ਹੋਏ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਸ਼ਹਿਰੀ ਪੁਲੀਸ ਨੇ ਹਵਾਲਾਤੀ ਅੰਮ੍ਰਿਤਪਾਲ ਸਿੰਘ ਅਤੇ ਗੁਰਦੇਵ ਸਿੰਘ ਵਾਸੀ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਖਿਲਾਫ਼ ਜੇਲ੍ਹ ਐਕਟ ਤਹਿਤ ਕੇਸ ਦਰਜ ਕੀਤਾ ਹੈੇ।

Previous articleਡੇਰਾ ਮੁਖੀ ਨੂੰ ਲੁੱਟਣ ਵਾਲੇ ਕਾਬੂ
Next articleਡੇਰਾਬੱਸੀ ਦੇ ਮੁਬਾਰਿਕਪੁਰ ਖੇਤਰ ਵਿੱਚ ਕਰੋਨਾ ਦੇ ਅੱਠ ਨਵੇਂ ਕੇਸ, ਪਿੰਡ ਸੀਲ