ਨਵੀਂ ਦਿੱਲੀ (ਸਮਾਜਵੀਕਲੀ) – ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਫਸੇ 15,000 ਦੇ ਕਰੀਬ ਭਾਰਤੀਆਂ ਨੂੰ 7 ਅਤੇ 13 ਮਈ ਦਰਮਿਆਨ 64 ਉਡਾਣਾਂ ਰਾਹੀਂ ਵਾਪਸ ਲਿਆਉਣ ਲਈ ਕੀਤੇ ਐਲਾਨ ਬਾਅਦ ਵੱਡੀ ਗਿਣਤੀ ਵਿਚ ਬਿਨੈਕਾਰਾਂ ਵੱਲੋਂ ਆਪਣੇ ਨਾ ਅੱਪਲੋਡ ਕਰਨ ਕਾਰਨ ਸ਼ਹਿਰੀ ਹਵਾਬਾਜ਼ੀ ਦੀ ਵੈੱਬਸਾਈਟ ਕਰੈਸ਼ ਹੋ ਗਈ ਹੈ। ਮੰਤਰਾਲੇ ਨੇ ਟਵਿੱਟਰ ‘ਤੇ ਕਿਹਾ,’ ‘ਸਾਡੀ ਵੈੱਬਸਾਈਟ ਬੋਝ ਕਾਰਨ ਕੰਮ ਨਹੀਂ ਕਰ ਰਹੀ।’
HOME ਹਵਾਬਾਜ਼ੀ ਲੌਕਡਾਊਨ ਸਾਈਟ ਕਰੈਸ਼