ਹਲਕੇ ਦਾ ਨਾਂ ਬੁੱਝੋ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕਲਾਕਾਰ ਨੂੰ ਵੋਟਾਂ ਪਾ ਕੇ
ਵੋਟਰ ਹੁਣ ਪਛਤਾਉਂਦੇ ਨੇ ।
ਆਪ ਤਾਂ ਮੁੰਬਈ ਤੁਰ ਗਿਆ
ਚੇਲੇ ਚਾਟਕੇ ਵੀ ਨਾ ਥਿਆਉਂਦੇ ਨੇ।
ਫਿਲਮਾਂ ਤੇ ਜ਼ਿੰਦਗ਼ੀ ਵਿੱਚ ਧਰਤੀ
ਅੰਬਰ ਜਿੰਨਾਂ ਅੰਤਰ ਹੁੰਦੈ  ;
ਲੋਕੀ ਮਰਨ ਕਰੋਨਾ ਨਾਲ਼
ਨਾ ਵੈਂਟੀਲੇਟਰ ਥਿਆਉਂਦੇ ਨੇ  ।
ਮੂਲ ਚੰਦ ਸ਼ਰਮਾ ਅਤੇ
                  ਰੁਲ਼ਦੂ ਬੱਕਰੀਆਂ ਵਾਲ਼ਾ .
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਖ਼ਬਾਰ
Next articleईद की खुशी में कम होता कोरोना का गम….