HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ ਹਰਿਆਣੇ ਦੀਆਂ ਤਸਵੀਰਾਂ 11/01/2021 ਮੂਲ ਚੰਦ ਸ਼ਰਮਾ (ਸਮਾਜ ਵੀਕਲੀ) ਲੀਡਰ ਹੁਣ ਤੱਕ ਕਹਿੰਦੇ ਆਏ ਕਿ ਤਕਦੀਰਾਂ ਬੋਲਦੀਆਂ । ਐਪਰ ਰੁਲ਼ਦੂ ਦਾ ਇਹ ਕਹਿਣਾ ਕਿ ਤਦਬੀਰਾਂ ਬੋਲਦੀਆਂ । ਕੱਲ੍ਹ ਹਰਿਆਣੇ ਵਿੱਚ ਵੀ ਸਾਬਤ ਕਰ ‘ਤਾ ਲੋਕਾਂ ਨੇ ; ਕੀ ਹੈ ਲੋਕ-ਏਕਤਾ ਹੁੰਦੀ ਇਹ ਤਸਵੀਰਾਂ ਬੋਲਦੀਆਂ । ਰੁਲ਼ਦੂ ਬੱਕਰੀਆਂ ਵਾਲ਼ਾ . ਰੰਚਣਾਂ ( ਪੰਜਾਬ )